October 26, 2021

Aone Punjabi

Nidar, Nipakh, Nawi Soch

ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਨੇ ਦੋ ਅਲੱਗ ਅਲੱਗ ਜਗ੍ਹਾ ਤੋਂ ਦੋ ਅਰੋਪੀਆਂ ਨੂੰ ਗ੍ਰਿਫਤਾਰ ਕਰਕੇ 50 ਗ੍ਰਾਮ ਹੈਰੋਇਨ, 1 ਲੱਖ 52 ਹਾਜਰ ਡਰੱਗ ਮਨੀ ਏਟ ਇਕ ਕ੍ਰੇਟਾ ਗੱਡੀ ਬਰਾਮਦ ਕੀਤੀ ਹੈ।

1 min read




ਜਾਣਕਾਰੀ ਦੇਂਦੇ ਹੋਏ ਥਾਣਾ ਸਿਵਲ ਲੈਣ ਦੇ ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਪ੍ਰੇਮ ਨਗਰ ਬੋਹੜਾਂ ਵਾਲ ਦੇ ਨਜਦੀ ਗਸ਼ਤ ਕਰ ਰਹੀ ਪੁਲਿਸ ਨੂੰ ਦੇਖਣਕੇ ਇਕ ਕ੍ਰੇਟਾ ਗੱਡੀ ਸਵਾਰ ਗੱਡੀ ਛੱਡ ਕੇ ਭਜਨ ਲੱਗਾ ਤਿਆਂ ਪੁਲਿਸ ਨੂੰ ਉਸ ਨੂੰ ਪਿੱਛਾ ਕਰਕੇ ਹਿਰਾਸਤ ਵਿਚ ਕੇ ਕੇ ਉਸਦੀ ਤਲਾਸ਼ੀ ਦੌਰਾਨ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੇ ਅਤੇ ਪੁੱਛਗਿੱਛ ਦੌਰਾਨ ਰਾਹੁਲ ਦੱਤ ਨਾਮਕ ਆਰੋਪੀ ਕੋਲੋਂ 20 ਗ੍ਰਾਮ ਹੈਰੋਇਨ ਦੋਬਾਰਾ ਬਰਾਮਦ ਕੀਤੀ ਅਤੇ ਉਸਦੇ ਘਰੋਂ 1 ਲੱਖ 52 ਹਾਜਰ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਜਦੋਂ ਕੇ ਦੂਸਰੇ ਆਰੋਪੀ ਦੀਪ ਨੂੰ ਵੀ ਇਕ ਨਾਕੇ ਦੌਰਾਨ ਗ੍ਰਿਫਟਰ ਕੇਕੇ 25 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗਿਰਫ਼ਤਾਰ ਕਰਕੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਹਨ ਅਰੋਪੀਆਂ ਕੋਲੋਂ ਪੁਲਿਸ ਨੂੰ ਪੁੱਛਗਿੱਛ ਦੌਰਾਨ ਹੋਰ ਅਹਮ ਖੁਲਾਸੇ ਹੋਣ ਦੀ ਉਮਮੀਦ ਹੈ।

Leave a Reply

Your email address will not be published. Required fields are marked *