October 28, 2021

Aone Punjabi

Nidar, Nipakh, Nawi Soch

ਬਟਾਲਾ ਸੀਟ ਬਣ ਰਹੀ ਹੈ ਹੌਟ ਸੀਟ ,,,,,ਕਾਂਗਰਸ , ਆਪ ਪਾਰਟੀ ਦੇ ਨਾਲ ਨਾਲ ਸ਼ਿਰੋਮਣੀ ਅਕਾਲੀ ਦਲ ਵਿੱਚ ਵੀ ਲੀਡਰ ਬਟਾਲਾ ਸੀਟ ਤੋਂ ਆਪਣੀਆਂ ਆਪਣੀਆਂ ਦਾਵੇਦਾਰੀਆਂ ਰਹੇ ਹਨ ਠੋਕ

1 min read




………. 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਬਟਾਲਾ ਵਿਧਾਨ ਸੀਟ ਹੌਟ ਬਣਦੀ ਜਾ ਰਹੀ ਹੈ, ਬਟਾਲਾ ਸੀਟ ਨੂੰ ਲੈਕੇ ਜਿਥੇ ਕਾਂਗਰੇਸ ਅਤੇ ਆਪ ਪਾਰਟੀ ਦੇ ਲੀਡਰਾਂ ਵਿੱਚ ਆਪਣੀਆਂ ਆਪਣੀਆਂ ਦਾਵੇਦਾਰੀਆਂ ਠੋਕਦੇ ਨਜਰ ਆ ਰਹੇ ਹਨ ਓਥੇ ਹੀ ਹੁਣ ਸ਼ਿਰੋਮਣੀ ਅਕਾਲੀ ਦਲ ਦੇ ਵਿਚ ਵੀ ਬਟਾਲਾ ਸੀਟ ਨੂੰ ਲੈਕੇ ਆਪਣੀਆਂ ਆਪਣੀਆਂ ਦਾਵੇਦਾਰੀਆਂ ਠੋਕੀਆ ਜਾ ਰਹੀਆਂ ਹਨ  , ਜਿਸ ਦੇ ਚਲਦੇ ਅੱਜ ਹਲਕਾ ਬਟਾਲਾ ਦੇ ਪਿੰਡ ਕਲੇਰ ਕਲਾਂ ਦੇ ਵਿਚ ਅਕਾਲੀ ਦਲ ਦੇ ਵਰਕਰਾਂ ਦੇ ਵਲੋਂ ਭਰਵੀਂ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਭਾਰੀ ਤਦਾਦ ਵਿੱਚ ਅਕਾਲੀ ਦਲ ਦੇ ਸਮਰਥਕ ਸ਼ਾਮਿਲ ਹੋਏ ਅਤੇ ਸ਼ਿਰੋਮਣੀ ਅਕਾਲੀ ਦਲ ਹਾਈ ਕਮਾਂਡ ਨੂੰ ਤਿੰਨ ਵਾਰ ਜਿਲਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ ਦੇ ਹੱਕ ਵਿਚ ਅਪੀਲ ਕਰਦੇ ਨਜ਼ਰ ਆਏ 

Leave a Reply

Your email address will not be published. Required fields are marked *