August 2, 2021

Aone Punjabi

Nidar, Nipakh, Nawi Soch

ਬਠਿੰਡਾ ਤੋ ਸ਼੍ਰੋਮਣੀ ਅਕਾਲੀ ਬਾਦਲ ਦੇ 2022 ਦੀ ਵਿਧਾਨ ਸਭਾ ਲਈ ਅਲਾਨੇ ਉਮੀਦਵਾਰ ਸਰੂਪ ਚੰਦ ਸਿਗਲਾ ਨੇ ਬਕਰੀਦ ਦੇ ਪਵਿੱਤਰ ਦਿਹਾੜੇ ਤੇ ਮਸਜਿਦ ਹਾਜੀਰਤਨ ਵਿਖੇ ਪਹੁਚ ਕੇ ਚਾਦਰ ਚੜਾਈ

1 min read

ਬਠਿੰਡਾ ਤੋ ਸ਼੍ਰੋਮਣੀ ਅਕਾਲੀ ਬਾਦਲ ਦੇ 2022 ਦੀ ਵਿਧਾਨ ਸਭਾ ਲਈ ਅਲਾਨੇ ਉਮੀਦਵਾਰ ਸਰੂਪ ਚੰਦ ਸਿਗਲਾ ਨੇ ਬਕਰੀਦ ਦੇ ਪਵਿੱਤਰ ਦਿਹਾੜੇ ਤੇ ਮਸਜਿਦ ਹਾਜੀਰਤਨ ਵਿਖੇ ਪਹੁਚ ਕੇ ਚਾਦਰ ਚੜਾਈ ਅਤੇ  ਆਪਣੀ ਕੰਪੇਨ ਦੀ ਸੁਰੂਆਤ ਕੀਤੀ ਸਿੰਗਲਾ ਨੇ ਬਕਰੀਦ ਦੀਆਂ ਦੇਸ ਵਾਸੀਆਂ ਨੂੰ ਵਧਾਈਆ ਦਿੱਤੀਆ ਅਤੇ ਦੇਸ਼ ਵਾਸੀਆਂ ਲਈ ਤੰਦਰੁਸਤੀ ਅਤੇ ਸਾਂਤੀ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਅਤੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਵੀ ਸਾਮਲ ਸਨ

Leave a Reply

Your email address will not be published. Required fields are marked *

You may have missed