ਬਠਿੰਡਾ ਵਿਖੇ ਸੁਭਾ ਲਗਾਤਾਰ ਹੋਈ ਬਾਰਸ਼ ਦੇ ਕਾਰਨ ਸ਼ਹਿਰ ਜਲ ਥਲ ਹੋ ਗਿਆ
1 min read

ਜਿੱਥੇ ਕਿ ਘਰਾਂ ਅਤੇ ਦੁਕਾਨਾਂ ਵਿਚ ਪਾਣੀ ਭਰ ਗਿਆ ਹੈ ਸਾਰੇ ਇਲਾਕੇ ਵਿੱਚ ਦੋ ਫੁੱਟ ਤੋਂ ਲੈ ਕੇ ਚਾਰ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਜਦ ਅੱਜ ਇਹ ਮੀਂਹ ਪਿਆ ਤਾਂ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਮੀਂਹ ਹੀ ਬਹੁਤ ਜ਼ਿਆਦਾ ਪਿਆ ਹੈ ਸਾਡੀ ਬੱਸ ਤੋਂ ਬਾਹਰ ਹੈ