September 22, 2021

Aone Punjabi

Nidar, Nipakh, Nawi Soch

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋਸ਼ਿਆਰਪੁਰ ਵਾਸੀਆ ਨੇ ਹੋਸ਼ਿਆਰਪੁਰ-ਊਨਾ ਰੋਡ ਜੋ ਕਿ ਹਿਮਾਚਲ ਨੂੰ ਜੋੜ ਦਾ ਹੈ ਕੀਤਾ ਜਾਮ,,,,,ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ

1 min read
ਹੁਸ਼ਿਆਰਪੁਰ ਦੇ ਨਾਲ ਲੱਗਦੇ ਬਸੀ ਮੁਸਤਫਾ ਪਿੰਡ ਅਤੇ ਪਟਿਆਰੀਆ , ਖੜਕਾ , ਚੱਕ ਸਾਧੂ, ਨਾਲ ਲੱਗਦੇ ਅੱਧੀ ਦਰਜਨ ਦੇ ਪਿੰਡ ਹਨੇਰੇ ਵਿੱਚ ਡੁੱਬੇ ।


 ਪਿੰਡ ਵਾਲੇ ਨੇ ਦੋ ਘੰਟੇ ਤੋਂ ਰਸਤਾ ਕੀਤਾ ਜਾਮ ਹਜੇ ਤੱਕ ਨਹੀਂ ਕੋਈ ਆਇਆ ਪ੍ਰਸ਼ਾਸਨਿਕ ਅਧਿਕਾਰੀ ।


ਲੋਕਾਂ ਦਾ ਕਹਿਣਾ ਕੇ ਇੰਨੀ ਗਰਮੀ ਵਿੱਚ ਬਿਨਾਂ ਬਿਜਲੀ ਤੋਂ ਕਿਵੇਂ ਰਹੀਏ ,,,,,ਭਾਰੀ ਬਿਲ ਜਮਾਂ ਕਰਵਾਉਣ ਤੋਂ ਬਾਅਦ ਵੀ ਬਿਜਲੀ ਦੀ ਸਹੀ ਸਪਲਾਈ ਨਹੀਂ ਦੇ ਪਾ ਰਹੀ ਸਰਕਾਰ ,










ਓਥੇ ਹੀ ਅੱਜ ਪਿੰਡ ਵਾਲਿਆਂ ਨੇ ਬਿਜਲੀ ਦੇ ਲੱਗ ਰਹੇ ਕੱਟ ਤੋਂ ਪਰੇਸ਼ਾਨ ਹੋ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਵੀ ਕੀਤਾ ਘੇਰਾਵ ,,,ਮੰਤਰੀ ਸਾਹਬ ਜਦੋ ਘਿਰੇ ਤਾਂ ਆਪਣੀ ਜਾਨ ਬਚਾ ਜੂਠਾ ਅਸ਼ਵਾਸਨ ਦੇ ਓਥੋਂ ਨਿਕਲ ਗਏ ।

Leave a Reply

Your email address will not be published. Required fields are marked *