September 21, 2021

Aone Punjabi

Nidar, Nipakh, Nawi Soch

ਬੀਜੇਪੀ ਦੇ ਪੰਜਾਬ ਪਰਵੱਕਤਾ ਭੁਪੇਸ਼ ਅਗਰਵਾਲ ਨੂੰ ਰਾਜਪੁਰਾ ਵਿਖੇ ਬੰਦੀ ਬਣਾਉਣ ਦਾ ਭਖਿਆ ਮਸਲਾ

1 min read

ਬੀਜੇਪੀ ਦੇ ਪੰਜਾਬ ਪਰਵੱਕਤਾ ਭੁਪੇਸ਼ ਅਗਰਵਾਲ ਨੂੰ ਰਾਜਪੁਰਾ ਵਿਖੇ ਬੰਦੀ ਬਣਾਉਣ ਦਾ ਭਖਿਆ ਮਸਲਾ ਬੀਜੇਪੀ ਵਰਕਰਾਂ ਨੇ ਪਟਿਆਲਾ ਦੇ ਅਨਾਰਦਾਨਾ ਚੌਕ ਵਿਖੇ ਭਾਰੀ ਇਕੱਠ ਕਰ ਕੈਪਟਨ ਅਮਰਿੰਦਰ ਸਿੰਘ ਦਾ ਫੂਕਿਆ ਪੁਤਲਾ ਆਖਿਆ ਕਿ ਜੀ ਕੱਲ ਦੋ ਵਾਰ ਰਾਜਪੁਰਾ ਵਿਖੇ ਬੀਜੇਪੀ ਵਰਕਰਾਂ ਉੱਪਰ ਹਮਲਾ ਹੋਇਆ ਹੈ ਇਹ ਸਾਰਾ ਕੁੱਝ ਕਾਂਗਰਸ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਵਜੂਦ ਹੇਠ ਹੋਇਆ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਬੀਜੇਪੀ ਵਰਕਰਾਂ ਨੂੰ ਸੁਰੱਖਿਆ ਦਿੱਤੀ ਜਾਵੇ

ANCHOR–ਇਸ ਮੌਕੇ ਤੇ ਬੀਜੇਪੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਢਿੱਲੋਂ ਵੀ ਮੌਜੂਦ ਰਹੇ ਬੀਜੇਪੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਕਾਫੀ ਨਾਅਰੇਬਾਜ਼ੀ ਕੀਤੀ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਜਲਾਇਆ ਗਿਆ ਇਸ ਮੌਕੇ ਕਾਫ਼ੀ ਦੁਸਹਿਰੇ ਵਿੱਚ ਬਿਜਲੀ ਵਾਕਰ ਧੋਖਾ ਹੀ ਦਿੱਤੇ ਅਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੱਲ੍ਹ ਰਾਤ ਪੁਰਾ ਵਿਖੇ ਹਮਲਾ ਹੋਇਆ ਹੈ ਬੀਜੇਪੀ ਵਰਕਰਾਂ ਦੇ ਉੱਪਰ ਇਹ ਸਾਰਾ ਕੁੱਝ ਕਾਂਗਰਸ ਦੀ ਸ਼ਹਿ ਨੀਚੇ ਹੋਇਆ ਹੈ ਇਸ ਦੇ ਜ਼ਿੰਮੇਵਾਰ ਅਸੀਂ ਪੰਜਾਬ ਸਰਕਾਰ ਨੂੰ ਠਹਿਰਾਉਦੇ ਹਾਂ ਅਤੇ ਪੁਲਸ ਪ੍ਰਸ਼ਾਸਨ ਨੂੰ ਔਖੀ ਮੌਕੇ ਤੇ ਭਾਰੀ ਪੁਲਸ ਬਲ ਤੈਨਾਤ ਸੀ ਫਿਰ ਵੀ ਉਨ੍ਹਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਜਿਸ ਕਰਕੇ ਬੀਜੇਪੀ ਵਰਕਰਾਂ ਦੇ ਉਪਰ 200 ਤੋਂ 300 ਲੋਕਾਂ ਨੇ ਹਮਲਾ ਕੀਤਾ ਸਾਡੀ ਮੰਗ ਹੈ ਕਿ ਬੀਜੇਪੀ ਵਰਕਰਾਂ ਨੂੰ ਪੰਜਾਬ ਦੇ ਵਿਚ ਭਾਰੀ ਸੁਰੱਖਿਆ ਦਿੱਤੀ ਜਾਵੇ ਤਾਂ ਜੋ ਆਪਣਾ ਚੋਣ ਪ੍ਰਚਾਰ ਕਰ ਸਕਣ

VO1–ਇਸ ਮੌਕੇ ਤੇ ਗੱਲਬਾਤ ਦੌਰਾਨ ਬੀਜੇਪੀ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਅੱਜ ਜੋ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਹੈ ਉਸ ਦਾ ਮੁੱਖ ਕਾਰਨ ਹੈ ਕਿ ਪੰਜਾਬ ਵਿੱਚ ਦਿਨੋ ਦਿਨ ਬੀਜੇਪੀ ਵਰਕਰਾਂ ਉੱਪਰ ਹਮਲੇ ਕਰਵਾਏ ਜਾ ਰਹੇ ਹਨ ਜਿਸ ਦੇ ਜਿੰਮੇਵਾਰ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਬੀਜੇਪੀ ਵਰਕਰਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ ਕੱਲ੍ਹ ਵੀ ਮੌਕੇ ਤੇ ਭਾਰੀ ਪੁਲਸ ਬਲ ਰਾਜਪੁਰਾ ਵਿਖੇ ਤਾਇਨਾਤ ਸੀ ਫਿਰ ਵੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬੀਜੇਪੀ ਵਰਕਰਾਂ ਉੱਪਰ ਹਮਲਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਹਨ ਜਿਸ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਲੋਕ ਨੇ ਜੋ ਬੀਜੇਪੀ ਵਰਕਰਾਂ ਉਪਰ ਹਮਲਾ ਕਰ ਰਹੇ ਸਨ ਇਹ ਸਰਾਸਰ ਬੀਜੇਪੀ ਵਰਕਰਾਂ ਦੇ ਨਾਲ ਪੰਜਾਬ ਦੇ ਵਿੱਚ ਨਾਇਨਸਾਫੀ ਹੈ ਇਸ ਕਰਕੇ ਸਾਡੀ ਮੰਗ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਕੀ ਬੀਜੇਪੀ ਵਰਕਰਾਂ ਨੂੰ ਪੰਜਾਬ ਦੇ ਵਿਚ ਭਾਰੀ ਸੁਰੱਖਿਆ ਦਿੱਤੀ ਜਾਵੇ

Leave a Reply

Your email address will not be published. Required fields are marked *