Punjab ਬੀਤੇ ਦਿਨੀਂ ਹਲਕਾ ਬੱਲੂਆਣਾ ਦੇ ਪਿੰਡ ਖਿਪਾਂ ਵਾਲਾ ਚ ਪਹੁੰਚੇ ਸ੍ਰੋਮਣੀ ਅਕਾਲੀ ਦਲ ਪਾਰਟੀ ਤੋ ਸਾਬਕਾ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਸ ਗੁਰਤੇਜ ਸਿੰਘ ਘੁੜਿਆਣਾ 1 min read 1 year ago admin ਪਿਛਲੀ ਸ੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਇਲਾਕੇ ਚ ਹੋਏ ਵਿਕਾਸ ਬਾਰੇ ਸਾਡੀ ਟੀਮ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੀ ਸਰਕਾਰ ਦੇ ਮੁਕਾਬਲੇ ਸੂਬੇ ਅੰਦਰ ਸੂਬਾ ਦੀ ਕਾਂਗਰਸ ਸਰਕਾਰ ਦੇ ਹਰ ਫਰੰਟ ਤੇ ਫੇਲ੍ਹੀਅਰ ਤੇ ਮੌਜੂਦਾ ਹਲਕਾ ਵਿਧਾਇਕ ਬੱਲੂਆਣਾ ਤੇ ਕਸੇ ਆਪਣੇ ਸ਼ਬਦਾਂ ਦੇ ਤਿੱਖੇ ਵਾਰ ਕੀਤੇ। ਹੋਰ ਕੀ ਕਿਹਾ ਘੁੜਿਆਣਾ ਸਾਹਿਬ ਨੇ ਆਉ ਸੁਣਦੇ ਹਾਂ। Related Continue Reading Previous ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਿੰਡ ਦੌਲਾ ਵਿਖੇ ਕਿਸਾਨਾਂ ਨੇ ਕੀਤਾ ਵਿਰੋਧNext ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਟਿਕਟ ਬੂਕ ਕਰਵਾਉਣ ਤੋਂ ਪਹਿਲਾਂ ਧਿਆਨ ਨਾਲ ਵੇਖੋ ਪੂਰੀ ਅਪ-ਡੇਟ