November 28, 2021

Aone Punjabi

Nidar, Nipakh, Nawi Soch

ਬੱਚੇ ਦਾ ਉਹਨਾਂ ਘਰ ਉਲਾਂਭਾ ਦੇਣਾ ਪਰਵਿਾਰ ਲਈ ਪਿਆ ਮਹਿੰਗਾ

1 min read

ਮੁਹੱਲੇ ਵਿੱਚ ਬੱਚਾ ਗੁਆਂਢੀਆਂ ਦੇ ਘਰ ਦੇ ਬੂਹੇ ਤੇ ਮਾਰਦਾ ਸੀ ਰੋੜੇ-ਵੱਟੇ।
ਪਰਵਿਾਰ ਵਾਲੇਆਂ ਵਲੋਂ ਰਾਤ ਨੂੰ ਆ ਕੇ ਦੀਪਕ ਕੁਮਾਰ ਅਤੇ ਉਸ ਦੇ ਪਰਵਿਾਰ ਉੱਤੇ ਜਾਨਲੇਵਾ ਹਮਲਾ ਕਰ ਦੱਿਤਾ।

ਹਲਕਾ ਜਲਾਲਾਬਾਦ ਦੇ ਬੀਤੀ ਰਾਤ ਇਕ ਮਾਮਲਾ ਸਾਹਮਣੇ ਆਇਆ ਹੈ ਮੁਹੱਲੇ ਵਚਿ ਇਕ ਬੱਚੇ ਵੱਲੋਂ ਕਸਿੇ ਘਰ ਦੇ ਦਰਵਾਜ਼ਆਿਂ ਤੇ ਵੱਟੇ ਰੋੜੇ ਮਾਰਦਾ ਸੀ ਜਸਿ ਕਾਰਨ ਉਹ ਘਰ ਵਾਲੇ ਉਸ ਬੱਚੇ ਤੋਂ ਪ੍ਰੇਸ਼ਾਨ ਹੋ ਗਏ ਜਸਿ ਦਾ ਉਲਾਂਭਾ ਲੈ ਕੇ ਉਹ ਉਨ੍ਹਾਂ ਦੇ ਘਰ ਦੇਣ ਗਏ ਜਸਿ ਦਾ ਉਨ੍ਹਾਂ ਨੂੰ ਖਜੇਅੰਮਾ ਇਹ ਭੁਗਤਨਾ ਪਆਿ ਕੇ ਬੱਚੇ ਦੇ ਪਰਵਿਾਰ ਵਾਲੇ ਰਾਤ ਨੂੰ ਆ ਕੇ ਦੀਪਕ ਕੁਮਾਰ ਅਤੇ ਉਸ ਦੇ ਪਰਵਿਾਰ ਉੱਤੇ ਜਾਨਲੇਵਾ ਹਮਲਾ ਕਰ ਦੱਿਤਾ ਗਆਿ ਜਸਿ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ ਪਰਵਿਾਰ ਵੱਲੋਂ ਜਦੋਂ ਪੁੱਛਆਿ ਗਆਿ ਤਾਂ ਤੁਹਾਡਾ ਕੋਈ ਆਪਸੀ ਰੰਜਸ਼ ਜਾਂ ਕਸਿ ਤਰੀਕੇ ਦਾ ਮਾਮਲਾ ਹੈ ਤਾਂ ਉਨ੍ਹਾਂ ਦੱਸਆਿ ਕ ਿਸਾਡੀ ਕੋਈ ਰੰਜਸ਼ਿ ਨਹੀਂ ਹੈ ਬਸ ਇਹ ਸੀ ਕ ਿਅਸੀਂ ਸਰਿਫ਼ ਬੱਚੇ ਦਾ ਉਲਾਂਭਾ ਦੇਣ ਗਏ ਸੀ ਕ ਿਤੁਹਾਡਾ ਬੱਚਾ ਸਾਡੇ ਘਰ ਰੋੜੇ ਮਾਰਦਾ ਹੈ ਇਸ ਦੀ ਹੀ ਰੜਕ ਕੱਢਦੇ ਹੋਏ ਉੱਪਰੋ ਪਰਵਿਾਰ ਸਮੇਤ ਸਾਡੇ ਆ ਕੇ ਹਮਲਾ ਕਰ ਦੱਿਤਾ ਗਆਿ ਇਸ ਬਾਬਤ ਜਦੋਂ ਦੂਸਰੀ ਪਾਰਟੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਆਉਣੋਂ ਮਨ੍ਹਾ ਕਰ ਦੱਿਤਾ।

Leave a Reply

Your email address will not be published. Required fields are marked *