ਭਰੇਟਾ ਵਿਖੇ ਰੇਹੜੀਆਂ ਲਗਾਉਣ ਵਾਲਿਆਂ ਦਾ ਫੁਡ ਸੇਫਟੀ ਸਖਲਾਈ ਕੈਂਪ ਲਗਾਇਆ
1 min read

ਭਰੇਟਾ ਵਿਖੇ ਰੇਹੜੀਆਂ ਲਗਾਉਣ ਵਾਲਿਆਂ ਦਾ ਫੁਡ ਸੇਫਟੀ ਸਖਲਾਈ ਕੈਂਪ ਲਗਾਇਆ
ਸਟੋਰੀ;-ਸਥਾਨਕ ਨਗਰ ਕੌਂਸ਼ਲ ਦੇ ਕਾਰਜ ਸਾਧਕ ਪ੍ਰਮਿੰਦਰ ਸਿੰਘ ਭੱਟੀ ,ਵਾਇਸ ਪ੍ਰਧਾਨ ਨਗਰ ਕੌਂਸ਼ਲ ਅਮਨ ਜੈਨ ਕੋਸ਼ਲਰ ਸੁਮੇਸ ਬਾਲੀ, ਨਗਰ ਕੌਸ਼ਲ ਦੇ ਵਿਜੇ ਕੁਮਾਰ ਦੀ ਅਗਵਾਈ ਹੇਠ ਬਰੇਟਾ ਨਗਰ ਕੌਸ਼ਲ ਦੇ ਖੁਲੇ ਹਾਲ ਵਿਖੇ ਫੁਡ ਸੇਫਟੀ ਸਿਖਲਾਈ ਕੈਂਪ ਦਾ ਅਣੋਜਨ ਕੀਤਾ ਗਿਆ ।ਸ਼ਥਾਕ ਸਹਿਰ ਵਿਖੇ ਰੇਹੜੀਆਂ ਲਗਾਉਣ ਵਾਲੇ ਵਿਅਕਤੀ ਵੱਡੀ ਤਦਾਦ ਵਿੱਚ ਇਸ ਫੁਡ ਸਿਖਲਾਈ ਕੈਂਪ ਵਿੱਚ ਪਹੁੰਚੇ । ਇਸ ਮੋਕੇ ਪੀ ਜੀ ਆਈ ਚੰਡੀਗੜ ਦੇ ਖੁਰਾਕ ਸੇਫਟੀ ਡਿਪਾਰਟਮੈਂਟ ਤੋਂ ਆਏ ਸ਼ੀਮਤੀ ਕਮਲਪ੍ਰੀਤ ਕੋਰ ਚਾਹਿਲ ਅਤੇ ਸ੍ਰੀ ਮਤੀ ਜਸਵੀਰ ਕੌਰ ਵਲੋਂ ਸਾਫ ਸਫਾਈ , ਕੋਵਿਡ-19 ਦੇ ਨਿਯਮਾ ਅਤੇ ਤਬਾਂਕੂ ਦੇ ਮਾੜੇ ਪ੍ਰਭਾਵਾਂ ਬਾਰੇ ਇੱਕਤਰ ਜਨ ਨੂੰ ਜਾਗਰੂਕ ਕੀਤਾ ।ਇਸ ਮੌਕੇ ਤੇ ਕਾਰਜ ਸਾਧਕ ਅਫਸਰ ਵਲੋਂ ਵੱਖ ਵੱਖ ਲੋਕ ਪੱਖੀ ਸਕੀਮਾ ,ਬੀਮਾ ਯੋਜਨਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਮੋਕ ੇਸਵਛ ਭਾਰਤ ਅਭਿਆਨ ਬਰੇਟਾ ਦੀ ਬਿੰਦੀਆਂ ਕੁਮਾਰੀ ਵਲੋਂ ਰੇਹੜੀ ਲਗਾਉਣ ਵਾਲੇ ਵਿਅਕਤੀਆਂ ਨੂੰ ਸਾਫ ਸਫਾਈ ਅਤੇ ਫੂਡ ਸੇਫਟੀ ਆਦਿ ਬਾਰੇ ਜਾਣਕਾਰੀ ਸਾਝੀਂ ਕਰਨ ਦੇ ਨਾਲ ਨਾਲ ਇਹਨਾਂ ਨੂੰ ਸੇਫਟੀ ਕਿੱਟਾ ਅਤੇ ਸਾਰਟੀਫਿਕੇਟ ਵੀ ਵੰਡੇ