May 8, 2021

Aone Punjabi

Nidar, Nipakh, Nawi Soch

ਮਦਿਰ ਤੇ ਹਮਲੇ ਤੋਂ ਬਾਦ ਦੋਸ਼ੀਆ ਖਿਲਾਫ ਹੋਇ ਕਾਰਵਾਈ

1 min read

ਰਾਜਪੁਰਾ ਦੀ ਸ਼ਮ੍ਹਾਂ ਸ਼ਾਮ ਰੋਡੇ ਬਾਬਾ ਦੇ ਮੰਦਰ ਤੇ ਹੋਏ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਸ਼ਹਿਰ ਦੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ l ਜਿਸ ਤੋਂ ਬਾਅਦ ਪੁਲਿਸ ਵਲੋਂ 7/ 51 ਦੀ ਕਾਰਵਾਈ ਕਰ ਖਾਨਾ ਪੂਰਤੀ ਕੀਤੀ ਗਈ ਮਦਿਰ ਦੇ ਪੁਜਾਰੀ ਅਤੇ ਉਸ ਦਾ ਪਰਿਵਾਰ ਪੁਲਿਸ ਵਲੋਂ ਕੀਤੀ ਕਾਰਵਾਈ ਤੋਂ ਖੁਸ਼ ਨਹੀਂ ਸੀ ਪੁਜਾਰੀ ਅਤੇ ਪਰਿਵਾਰ ਵਲੋਂ ਦੁਬਾਰਾ ਹਿੰਦੂ ਸਗਠਨਾ ਨਾਲ ਮੀਟਿੰਗ ਕਰ ਇਨਸਾਫ਼ ਨਾ ਮਿਲਣ ਤਕ ਪੁਜਾਰੀ ਅਪਣੇ  ਪਰਿਵਾਰ ਸਹਿਤ ਮਦਿਰ ਦੇ ਬਾਹਰ ਆਮਰਣ ਅਨਸ਼ਨ ਤੇ ਬੈਠ ਗੲੈ ਉਸ ਤੋਂ ਬਾਦ ਹਲਕਾ ਵਿਧਾਇਕ ਵਲੋਂ ਵੀ ਦੋਸ਼ੀਆ ਖਿਲਾਫ਼ ਕਾਰਵਾਈ ਕਰਣ  ਦਾ ਵਿਸ਼ਵਾਸ ਦਿੱਤਾ ਗਿਆ ਹਿੰਦੂ ਸਨਗਠਨਾ ਦੇ ਦਬਾਵ ਅਗੇ  ਸੁੱਤਾ ਹੋਇਆ ਪ੍ਰਸ਼ਾਸਨ ਜਾਗਿਆ ਅਤੇ ਦੋਸ਼ੀਆਂ ਦੇ ਵਿਰੁੱਧ ਧਾਰਾਵਾ ਚ ਵਾਧਾ ਕਰ ਪਰਚਾ ਦਰਜ ਕੀਤਾ ਗਿਆ l ਉਸ ਤੋਂ ਬਾਦ ਅੱਜ ਇੱਕ ਵਾਰ ਫੇਰ ਸਾਰੇ ਹਿੰਦੂ ਸੰਗਠਨ ਇਕੱਠੇ ਹੋਏ ਅਤੇ ਮੰਦਿਰ ਦੇ ਪੁਜਾਰੀ ਦਾ ਜੂਸ ਪਿਲਾ ਕੇ ਮਰਨ ਵਰਤ ਖੁਲਵਾਇਆ ਗਿਆ l

Leave a Reply

Your email address will not be published. Required fields are marked *