ਮਾਨਯੋਗ ਸ੍ਰੀ ਮੋਹਿਤ ਮਹਿੰਦਰਾ ਜੀ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸੰਜੀਵ ਸ਼ਰਮਾ ਐਮ ਸੀ, ਰਵੀ ਕਲਬੂਸ਼ਨ ਐਮ ਸੀ, ਹੈਪੀ ਸ਼ਰਮਾ ਐਮ ਸੀ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੱਲ 7-7-2021 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕੋਵਿਡ ਵੈਕਸੀਨ ਦਾ ਕੈਂਪ
1 min read

ਮਾਨਯੋਗ ਸ੍ਰੀ ਮੋਹਿਤ ਮਹਿੰਦਰਾ ਜੀ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸੰਜੀਵ ਸ਼ਰਮਾ ਐਮ ਸੀ, ਰਵੀ ਕਲਬੂਸ਼ਨ ਐਮ ਸੀ, ਹੈਪੀ ਸ਼ਰਮਾ ਐਮ ਸੀ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੱਲ 7-7-2021 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕੋਵਿਡ ਵੈਕਸੀਨ ਦਾ ਕੈਂਪ ਸ੍ਰੀ ਹਨੂੰਮਾਨ ਮੰਦਿਰ ਗਲੀ ਨੰਬਰ 9 ਅਨੰਦ ਨਗਰ ਬੀ ਪਟਿਆਲਾ ਚ ਲਗਾਇਆ ਜਾ ਰਿਹਾ ਹੈ18+ ਉਮਰ ਲਈ 1st ਤੇ 2nd ਡੋਜ਼ ਦੋਨੋ ਹੀ ਲਗਾਇਆਂ ਜਾਣਗੀਆਂ। ਕੋਵਿਡ ਤੋਂ ਸੁਰਖਿਅਤ ਰਹਿਣ ਲਈ ਟੀਕਾ ਜਰੂਰ ਲਗਵਾਓ। ਕੋਵਿਡ ਵੈਕਸੀਨ ਲਗਵਾਉਣ ਲਈ ਆਪਣਾ ਪਛਾਣ ਪੱਤਰ ਜਰੂਰ ਨਾਲ ਲੈ ਕੇ ਆਵੋ ਜੀ।