October 18, 2021

Aone Punjabi

Nidar, Nipakh, Nawi Soch

ਮਿਡ ਡੇ ਮੀਲ ਕੁੱਕ ਵਰਕਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਮੀਟਿੰਗ ਕੀਤੀ ਗਈ

1 min read

ਮਿਡ ਡੇ ਮੀਲ  ਕੁੱਕ ਵਰਕਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਮੀਟਿੰਗ ਕੀਤੀ ਗਈ  ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ 1700 ਰੁਪਿਆ ਦਿਤਾ ਜਾਦਾ ਹੈ ਇਸ ਨਾਲ ਸਾਡੇ ਘਰਾ ਦੇ ਗੁਜ਼ਾਰੇ ਨਹੀਂ ਚੱਲਦੇ ਸਾਡੀ ਤਨਖਾਹ ਵਧਾਈ ਜਾਵੇ ਅਤੇ ਸਾਨੂੰ ਪੱਕਾ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਘਰ ਚਲਾ ਸਕੀਏ  ਨਹੀਂ ਤਾਂ ਅਸੀਂ ਕੋਈ ਵੱਡਾ ਸੰਘਰਸ਼ ਕਰਾਂਗੇ  

Leave a Reply

Your email address will not be published. Required fields are marked *