November 28, 2021

Aone Punjabi

Nidar, Nipakh, Nawi Soch

ਮੇਰੇ ਖਿਲਾਫ ਬੋਲੇ ਨਸ਼ੇ ਤੇ ਜੇ ਸਬੂਤ ਕਾਰ ਦੇਣ ਮੈਨੂੰ ਸਜਾ ਦੇ ਦਿਓ ਨਹੀਂ ਤਾ ਮੈਂ ਸੰਤ ਸੀਚੇਵਾਲ ਤੇ ਕੋਰਟ ਵਿਚ ਮਾਨਹਾਨੀ ਦਾ ਕੇਸ ਕਰਾਂਗਾ

1 min read
ਸੁਲਤਾਨਪੁਰ ਲੋਧੀ ਦੇ ਨਾਮਵਾਰ ਗ੍ਰੈੰਡਕਿੰਗ  ਹੋਟਲ ਦੇ ਮਾਲਕ ਸੁਖਦੇਵ ਸਿੰਘ ਨੇ ਸੰਤ ਸੀਚੇਵਾਲ ਦੇ ਬਿਆਨ ਨੂੰ ਨਕਾਰਿਆ ਓਹਨਾ ਕਿਹਾ ਮੇਰੇ ਖਿਲਾਫ ਬੋਲੇ ਨਸ਼ੇ ਤੇ ਜੇ ਸਬੂਤ ਕਾਰ ਦੇਣ ਮੈਨੂੰ ਸਜਾ ਦੇ ਦਿਓ ਨਹੀਂ ਤਾ ਮੈਂ ਸੰਤ ਸੀਚੇਵਾਲ ਤੇ ਕੋਰਟ ਵਿਚ ਮਾਨਹਾਨੀ ਦਾ ਕੇਸ ਕਰਾਂਗਾ ਹੋਟਲ ਗ੍ਰੈਂਡ ਕਿੰਗ ਤੇ ਦੁਆਬਾ ਸਵੀਟਸ ਦੇ ਮਾਲਕ ਸੁਖਦੇਵ ਸਿੰਘ ਨਾਨਕਪੁਰ ਅਤੇ ਸੁਖਵਿੰਦਰ ਸਿੰਘ ਨਾਨਕਪੁਰ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਤੇ ਸ਼ਰੇਆਮ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਦੋਸ਼ਾਂ ਦੇ ਨਾਲ ਹੋਟਲ ਦੇ ਪਿਛਲਾ ਛੋਟਾ ਗੇਟ ਬੰਦ ਕਰਨ ਦੇ ਲਗਾਏ ਇਲਜ਼ਾਮਾਂ ਦੇ ਚੱਲਦੇ ਐੱਸ ਡੀ ਐੱਮ ਡਾ ਚਾਰੂਮਿਤਾ ਵੱਲੋਂ ਮੌਕੇ ਤੇ ਦੌਰਾ ਕੀਤਾ ਗਿਆ। ਇਸ ਦੌਰਾਨ ਡਾ ਚਾਰੂਮਿਤਾ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਕਨੂੰਨ ਨੂੰ ਕਿਸੇ ਨੂੰ ਹੱਥ ਵਿੱਚ ਲੈਣ ਦੀ ਇਜ਼ਜਾਤ ਨਹੀਂ ਹੈ। ਜੋ ਵੀ ਦੋਸ਼ੀ ਹੋਇਆ ਉਸ ਖਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *