October 26, 2021

Aone Punjabi

Nidar, Nipakh, Nawi Soch

ਮੋਗਾ ਦੇ ਪਿੰਡ ਡਾਲਾ ਵਿੱਚ ਲੁਟੇਰਿਆਂ ਨੇ ਬੀਤੀ ਰਾਤ ਬੈਂਕ ਆਫ ਇੰਡੀਆ ਦਾ ਭੰਨਿਆ ਈਟੀਐਮ

1 min read

ਜਿੱਥੇ ਮੋਗਾ ਜ਼ਿਲ੍ਹੇ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਏ ਦਿਨ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ  ਇਸੇ ਲੜੀ ਤਹਿਤ ਲੰਘੀ ਰਾਤ  ਪਿੰਡ  ਡਾਲਾਂ ਵਿੱਚ ਚੋਰਾਂ ਨੇ ਏਟੀਐਮ ਦੀ ਮਸ਼ੀਨ ਨੂੰ  ਨਿਸ਼ਾਨਾ   ਬਣਾਇਆ ਅਤੇ ਦੋ ਲੱਖ ਦਸ ਹਜ਼ਾਰ ਦੇ ਕਰੀਬ ਨਗਦੀ ਲੈ ਕੇ ਹੋਏ ਫ਼ਰਾਰ  ਉਕਤ ਚੋਰ ਇਕ ਚਿੱਟੇ ਰੰਗ ਦੀ ਗੱਡੀ ਵਿਚ ਸਵਾਰ ਹੋ ਕੇ ਆਏ ਬੈਂਕ ਏਟੀਐਮ ਤੇ  ਦਿੱਤਾ ਘਟਣ ਨੂੰ ਇਲਜ਼ਾਮ  ਦੱਸਦੇ ਕਿ 3:50 ਮਿੰਟ ਸਵੇਰੇ ਘਟਨਾ ਨੂੰ ਅੰਜਾਮ ਦਿੱਤਾ  ਉਕਤ ਚੋਰਾਂ ਨੇ ਜਿਸ ਬਿਲਡਿੰਗ ਦੇ ਨਾਲ ਏਟੀਐਮ ਮਸ਼ੀਨ ਨੂੰ ਬੁਰੀ ਤਰ੍ਹਾਂ ਨਾਲ ਕੱਟਿਆ ਅਤੇ ਵਿੱਚੋਂ ਨਗਦੀ ਕੱਢ ਕੇ ਫ਼ਰਾਰ ਹੋ ਗਏ  । ਬੈਂਕ ਆਫ਼ ਇੰਡੀਆ ਦੀਆਂ ਟੀਮਾਂ ਤੋਂ ਇਲਾਵਾ ਪੰਜਾਬ ਪੁਲਸ ਅਧਿਕਾਰੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਵਿਚ ਜੁੱਟ ਗਏ ਹਨ  ।ਫਿਲਹਾਲ ਕੋਈ ਵੀ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ  

ਇਸ ਮੌਕੇ ਪਿੰਡ ਵਾਸੀ ਗੁਰਵਿੰਦਰ ਸਿੰਘ ਡਾਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਵਿੱਚ ਸ਼ੇਅਰ ਕਰਨ ਆਉਂਦੇ ਹਨ ਤੇ ਜਦੋਂ ਆਜੋ ਸ਼ੇਅਰ ਕਰਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਬੈਂਕ ਦਾ ਏਟੀਐਮ ਟੁੱਟਿਆ ਪਿਆ ਹੈ ਤਾਂ ਉਹ  ਪਿੰਡ ਦੇ ਮੋਹਤਵਰ ਵਿਅਕਤੀਆਂ ਰਾਹੀਂ ਪੁਲਸ ਅਤੇ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ  ਇਸ ਮੌਕੇ ਤੇ  

ਗੁਰਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਏ ਦਿਨ ਪਿੰਡ ਵਿੱਚ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ  ਇਸ ਤੋਂ ਪਹਿਲਾਂ ਵੀ ਪਿੰਡ ਵਿੱਚ ਲਗਾਈਆਂ ਸਟਰੀਟ ਲਾਈਟਾਂ ਦੀਆਂ ਜਿੱਥੇ ਬੈਟਰੀਆਂ ਚੋਰੀ ਹੋਈਆਂ ਉੱਥੇ ਨਾਲ ਨਾਲ ਮੋਬਾਈਲ ਟਾਵਰਾਂ ਦੀਆਂ ਬੈਟਰੀਆਂ ਵੀ ਕਈ ਵਾਰ ਚੋਰੀ ਹੋ ਚੁੱਕੀਆਂ ਹਨ ਪਰ  ਪਰ ਦਿਨੋਂ ਦਿਨ ਵੱਧਦੀਆਂ ਅਜਿਹੀਆਂ ਘਟਨਾਵਾਂ ਪੰਜਾਬ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੇ   ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਖੜ੍ਹੇ ਕਰ ਰਹੇ ਹਨ

Leave a Reply

Your email address will not be published. Required fields are marked *