December 1, 2022

Aone Punjabi

Nidar, Nipakh, Nawi Soch

ਮੋਗਾ ਪੁਲਸ ਦੇ ਹੱਥ ਲੱਗੀ ਵੱਡੀ ਕਾਮਯਾਬੀ , ਅੰਤਰ ਜਿਲ੍ਹਾ ਲੁਟੇਰਾ ਗਿਰੋਹ ਦੇ ਪੰਜ ਮੈਂਬਰਾਂ ਚੋਂ ਦੋ ਮੈਂਬਰ ਗ੍ਰਿਫਤਾਰ, 2 ਦਿਨਾਂ ਦਾ ਪੁਲਿਸ ਰਿਮਾਂਡ ।

1 min read
ਲੀਸ ਨੇ ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੀ ਗਈ ਸਵਿਫਟ ਗੱਡੀ ਅਤੇ ਇਨੋਵਾ ਗੱਡੀ ਵੀ ਕੀਤੀ ਬਰਾਮਦ ।


ਪੂਰੇ ਸੂਬੇ ਵਿਚ ਇਹ ਗਿਰੋਹ ਕਰਦਾ ਸੀ ਚੋਰੀਆਂ, ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਕਈ ਦਰਜਨਾਂ ਮਾਮਲੇ ਸਨ ਦਰਜ, ਕਾਫ਼ੀ ਲੰਬੇ ਸਮੇਂ ਤੋਂ ਵੱਖ ਵੱਖ ਜ਼ਿਲਿਆਂ ਦੀ ਪੁਲਸ ਦੇ ਰਾਡਾਰ ਤੇ ਸੀ ਇਹ ਗਿਰੋਹ  । 


ਮੋਗਾ ਪੁਲਿਸ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦ  ਹਰਮਨਬੀਰ ਸਿੰਘ ਗਿੱਲ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤੇ
ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਮੋਗਾ ਜਿਲ੍ਹਾ ਵਿੱਚ ਸਰਚ ਅਪਰੇਸ਼ਨ ਅਤੇ ਸ਼ਪੈਸ਼ਲ ਨਾਕਾਬੰਦੀਆਂ ਦੌਰਾਨ ਇਕ ਅੰਤਰਰਾਜੀ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਹੋਈ  ।

Leave a Reply

Your email address will not be published. Required fields are marked *