ਮੌਸਮ ਵਿਬਾਗ ਦੀ ਚੇਤਾਵਨੀ ਆਉਣ ਵਾਲੇ 2 ਦੀਨਾ ਚ ਲਗਾਤਾਰ ਵੇ ਤੇਜ਼ ਬਾਰਿਸ਼ ਹੋਣ ਦੇ ਅਸਾਰ ਦੇ ਬਾਦ ਪਟਿਆਲਾ ਪ੍ਰਸ਼ਾਸਨ ਦੀ ਖੁਲੀ ਨੀਂਦ,
1 min read

ਮੌਸਮ ਵਿਬਾਗ ਦੀ ਚੇਤਾਵਨੀ ਆਉਣ ਵਾਲੇ 2 ਦੀਨਾ ਚ ਲਗਾਤਾਰ ਵੇ ਤੇਜ਼ ਬਾਰਿਸ਼ ਹੋਣ ਦੇ ਅਸਾਰ ਦੇ ਬਾਦ ਪਟਿਆਲਾ ਪ੍ਰਸ਼ਾਸਨ ਦੀ ਖੁਲੀ ਨੀਂਦ,ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ,ਐਸ.ਐਸ.ਪੀ ਪਟਿਆਲਾ ਸੰਦੀਪ ਕੁਮਾਰ ਗਰਗ ਅਤੇ ਡ੍ਰੇਨ ਵਿਬਾਗ ਦੇ ਐਕਸੇਨ ਵਲੋਂ ਅੱਜ ਘੱਗਰ,ਟਾਂਗਰੀ ਵੇ ਮੀਰਾਪੁਰ ਦਾ ਲਿਆ ਗਿਆ ਜਾਇਜਾ
ਅੱਜ ਪਟਿਆਲਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਪਟਿਆਲਾ ਜ਼ਿਲ੍ਹਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਗਰਗ ਦੀ ਤਰਫ਼ੋਂ ਡ੍ਰੇਨ ਵਿਬਾਗ ਦੇ ਐਕਸੇਨ ਦੇ ਨਾਲ ਮਿਲਕੇ ਅੱਜ ਘੱਗਰ,ਟਾਂਗਰੀ ਵੇ ਮੀਰਾਪੁਰ,ਲਾਛੜੂ,ਨੈਣਾ ਖੁਰਦ,ਸਰਾਲਾ ਹੈਡ,ਮਾੜੂ ਇਲਾਕੇ ਦਾ ਦੋਰਾ ਕੀਤਾ ਗਿਆ ਹੈ ਇਸ ਮੌਕੇ ਤੇ ਅੱਜ ਅਧਿਕਾਰੀਆਂ ਦੀ ਤਰਫ ਤੋਂ ਵੱਖ ਵੱਖ ਦਰਿਆਵਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਆਉਣ ਵਾਲੀ ਮੁਸੀਬਤਾਂ ਦੇ ਨਾਲ ਨਜਿੱਠਣ ਦੀ ਤਿਆਰੀ ਕੀਤੀ ਗਈ ਹੈ ਜਾਇਜਾ ਲੈਣ ਤੋਂ ਬਾਦ ਐਕਸੀਐਨ ਡਰੇਨੇਜ ਰਮਨਦੀਪ ਸਿੰਘ ਬੈਂਸ ਨੇ ਆਖਿਆ ਕਿ ਫਿਲਹਾਲ ਸਾਰੇ ਹੀ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਹਨ ਜੇਕਰ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਉਸ ਨੇ ਨਾਲ ਪਟਿਆਲਾ ਪ੍ਰਸ਼ਾਸਨ ਨਜਿੱਠਣ ਲਈ ਤਿਆਰ ਹੈ
ਇਸ ਮੌਕੇ ਤੇ ਗੱਲਬਾਤ ਦੌਰਾਨ ਐਕਸੀਐਨ ਡਰੇਨੇਜ ਰਮਨਦੀਪ ਸਿੰਘ ਬੈਂਸ ਨੇ ਆਖਿਆ ਕਿ ਅੱਜ ਸਾਡੇ ਵਲੋਂ ਘੱਗਰ,ਟਾਂਗਰੀ ਵੇ ਮੀਰਾਪੁਰ ਦਾ ਜਾਇਜਾ ਲਿਆ ਗਿਆ ਹੈ ਇਸ ਮੌਕੇ ਤੇ ਸਾਡੇ ਨਾਲ ਪਟਿਆਲਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐਸ.ਐਸ.ਪੀ ਪਟਿਆਲਾ ਸੰਦੀਪ ਕੁਮਾਰ ਗਰਗ ਤੇ ਹੋਰ ਵੀ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀ ਮੌਜੂਦ ਸਨ ਇਸ ਮੌਕੇ ਤੇ ਸਾਡੇ ਵਲੋਂ ਅੱਜ ਘੱਗਰ,ਟਾਂਗਰੀ ਤੇ ਮੀਰਾਪੁਰ,ਲਾਛੜੂ,ਨੈਣਾ ਖੁਰਦ,ਸਰਾਲਾ ਹੈਡ,ਮਾੜੂ ਇਲਾਕੇ ਦਾ ਦੋਰਾ ਕੀਤਾ ਗਿਆ ਹੈ ਫਿਲਹਾਲ ਸਾਰੇ ਹੀ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਹਨ ਜੇਕਰ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਉਸ ਨੇ ਨਾਲ ਪਟਿਆਲਾ ਪ੍ਰਸ਼ਾਸਨ ਨਜਿੱਠਣ ਲਈ ਤਿਆਰ ਹੈ