August 2, 2021

Aone Punjabi

Nidar, Nipakh, Nawi Soch

ਮੰਡੀ ਅਰਨੀਵਾਲਾ ਚ ਨੌਜਵਾਨ ਗ੍ਰਾਮ ਸਭਾ ਦੇ ਮੈਂਬਰਾਂ ਵਲੋਂ ਮੰਡੀ ਨੂੰ ਕਲੀਨ ਤੇ ਗ੍ਰੀਨ ਬਣਾਉਣ ਦੀ ਕੀਤੀ ਸ਼ੁਰੂਆਤ

1 min read

ਬੀਤੇ ਦਿਨੀਂ ਮੰਡੀ ਅਰਨੀਵਾਲਾ ਚ ਮੰਡੀ ਅਰਨੀਵਾਲਾ ਦਾ ਵਿਕਾਸ ਕਰਵਾਉਣ ਤੇ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇਣ ਲਈ ਦੁਬਾਰਾ ਚੁਣੀ ਗਈ ਨੌਜਵਾਨ ਗ੍ਰਾਮ ਸਭਾ ਕਮੇਟੀ ਵਲੋਂ ਮਤਾ ਪਾਸ ਕੀਤਾ ਸੀ ਕਿ ਨਗਰ ਪੰਚਾਇਤ ਦੇ ਸਫਾਈ ਸੇਵਕਾਂ ਵਲੋਂ ਮੰਡੀ ਚ ਬਿਲਕੁਲ ਵੀ ਸਫਾਈ ਵਲ ਧਿਆਨ ਨਹੀ ਦਿਤਾ ਜਾ ਰਿਹਾ ਜਿਸ ਕਰਕੇ ਮੰਡੀ ਚ ਸਭਾ ਵਲੋਂ ਕਲੀਨ ਤੇ ਗ੍ਰੀਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਜ ਸਵੇਰੇ ਤੜਕੇਸਾਰ ਸਭਾ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਗੁਲਾਟੀ ਦੀ ਅਗਵਾਈ ਚ ਮੰਡੀ ਅਰਨੀਵਾਲਾ ਨੂੰ ਕਲੀਨ ਅਤੇ ਗ੍ਰੀਨ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਸ਼ਮਸ਼ਾਨ ਭੂਮੀ ਤੋਂ ਕਰ ਮੰਡੀ ਵਾਸੀਆਂ ਨੂੰ ਇਸ ਮੁਹਿੰਮ ਚ ਮੰਡੀ ਨੂੰ ਕਲੀਨ ਤੇ ਗ੍ਰੀਨ ਬਣਾਉਣ ਵਾਸਤੇ ਵਧ ਚੜ ਕੇ ਹਿੱਸਾ ਲੈਣ ਵਾਸਤੇ ਅਪੀਲ ਕੀਤੀ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਸੀ ਹਰ ਰੋਜ ਮੰਡੀ ਦੇ ਬਜਾਰਾਂ ਗਲੀਆਂ ਮੁਹੱਲਿਆਂ ਚ ਸਫਾਈ ਕਰਕੇ ਹਵਾਲਦਰ  ਪੌਦੇ ਵੀ ਲਗਾਂਵਾਗੇ ਤੇ ਹੋਰ ਕੀ ਕੁਝ ਕਿਹਾ ਆਉ ਸੁਣਦੇ ਹਾਂ।

Leave a Reply

Your email address will not be published. Required fields are marked *

You may have missed