ਯੂਕਰੇਨ ਤੋਂ ਵਪਿਸ ਆਈ ਸਮਾਇਲੀ ਨੇ ਕੀਤਾ ਤਜੁਰਬਾ ਸਾਂਝਾ
1 min read

ਯੂਕਰੇਨ ਅਤੇ ਰਸ਼ੀਆ ਦੇ ਯੁੱਧ ਵਿਚ ਫਸੇ ਵਿਦਿਆਰਥੀਆਂ ਦਾ ਆਪੋ ਆਪਣੇ ਘਰ ਆਣ ਦਾ ਸਿਲਸਿਲਾ ਸ਼ੁਰੂ ਹੋਇਆਂ ਹੈ ਬਟਾਲਾ ਦੀ ਰਹਣ ਵਾਲੀ ਸਮਾਇਲੀ ਸ਼ਰਮਾ ਵੀ ਅੱਜ ਆਪਣੇ ਘਰ ਪੁਹੰਚੀ ਜਦੋ ਸਮਾਇਲੀ ਆਪਣੇ ਘਰ ਪੁਹੰਚੀ ਤੇ ਉਸ ਦਾ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ |
ਵਿਓ…..ਸਮਾਇਲੀ ਆਪਣਾ ਤਜਰਬਾ ਦੱਸਦਿਆਂ ਆਖਦੀ ਹੈ ਕੀ ਉਸਨੇ ਲੜਾਈ ਲੱਗਣ ਤੋਂ ਪਹਿਲਾਂ ਹੀ ਘਰ ਵਾਪਸੀ ਦੀਆਂ ਟਿਕਟਾਂ ਕਰਵਾ ਲਈਆਂ ਸਨ ਪਰ ਐਨ ਮੋਕੇ ਲੜਾਈ ਸ਼ੁਰੂ ਹੋ ਗਈ ਜਿਸ ਕਾਰਨ ਉਹ ਵਪਿਸ ਨਹੀਂ ਆ ਸਕੀ ਉਸਨੇ ਗੋਲੀ ਬਾਰੀ ਅਤੇ ਬੰਬ ਚਲਦੇ ਦੇਖੇ ਨੇ ਇੱਕ ਵਾਰ ਤੇ ਲਗਦਾ ਸੀ ਕੀ ਘਰ ਵਾਪਸੀ ਦੀ ਕੋਈ ਉਮੀਦ ਨਹੀਂ ਪਰ ਭਾਰਤ ਸਰਕਾਰ ਦੀ ਮਦਦ ਨਾਲ ਉਹ ਘਰ ਆ ਗਈ ਹੈ | ਜਦੋ ਯੂਕਰੇਨ ਸੀ ਤੇ ਖਾਨ ਪਾਣ ਦੀ ਬਹੁਤ ਮੁਸ਼ਕਿਲ ਸੀ ਬੰਕਰਾ ਵਿਚ ਰਾਤਾਂ ਗੁਜਾਰੀਆਂ ਸੀ |
ਬਈਟ…..ਸਮਾਇਲੀ ਸ਼ਰਮਾ
ਵਿਓ…..ਜਦੋ ਦੀ ਲੜਾਈ ਲਗੀ ਸਾਨੂੰ ਪੂਰੇ ਪਰਿਵਾਰ ਨੂੰ ਰਾਤ ਨੀਂਦ ਨਹੀਂ ਸੀ ਆਉਂਦੀ ਰਬ ਅਗੇ ਅਰਦਾਸ ਸੀ ਕੀ ਬਚੇ ਸਹੀ ਸਲਾਮਤ ਘਰ ਵਾਪਸੀ ਕਰਨ |