ਰੋਜਗਾਰ ਮੇਲੇ ਵਿੱਚ ਮਿਲ ਰਹੇ ਰੋਜਗਾਰ ਅਤੇ ਮਿਲ ਰਹੀ ਤਨਖਾਹ ਤੋਂ ਪ੍ਰੇਸਾਸ਼ਨ ਨੌਜਵਾਨ ,,,,,ਪ੍ਰਸ਼ਾਸਨ ਦਾ ਕਹਿਣਾ ਆ ਰਹੀ ਹੈ ਮੁਸ਼ਕਿਲ ਕੱਢਿਆ ਜਵੇਗਾ ਜਲਦ ਇਸਦਾ ਹੱਲ
1 min read

ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦੇਣ ਦੇ ਮੰਤਵ ਨਾਲ ਪੰਜਾਬ ਸਰਕਾਰ ਦੇ ਵਲੋਂ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ਕੀਤੇ ਨਾ ਕੀਤੇ ਇਹਨਾ ਰੋਜਗਾਰ ਮੇਲਿਆਂ ਦੇ ਰਾਹੀਂ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ” ਹਰ ਘਰ ਨੌਕਰੀ “ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਇਹ ਰੋਜਗਾਰ ਮੇਲਿਆਂ ਵਿੱਚ ਮਿਲ ਰਹੇ ਰੋਜਗਾਰ ਤੋਂ ਨੌਜਵਾਨ ਵਰਗ ਖੁਸ਼ ਨਹੀਂ ਦਿਖ ਰਿਹਾ ਕਿਉਕਿ ਇਹਨਾਂ ਰੋਜਗਾਰ ਮੇਲਿਆਂ ਵਿੱਚ ਰੋਜਗਾਰ ਦੇਣ ਦੇ ਨਾਮ ਰੋਜਗਾਰ ਦੇਣ ਵਾਲੀਆਂ ਕੰਪਨੀਆਂ ਨੌਜਵਾਨਾਂ ਦਾ ਸ਼ੋਸ਼ਣ ਕਰ ਦੀਆਂ ਨਜਰ ਆ ਰਹੀਆਂ ਹਨ ਜਿਸ ਕਾਰਨ ਰੋਜਗਾਰ ਪ੍ਰਾਪਤ ਕਰਨ ਆਏ ਨੌਜਵਾਨਾਂ ਵਿੱਚ ਨਿਰਾਸ਼ਾ ਦਾ ਆਲਮ ਸਾਫ ਨਜਰ ਆ ਰਿਹਾ ਹੈ