September 29, 2022

Aone Punjabi

Nidar, Nipakh, Nawi Soch

ਰੱਬ ਨੇ ਪੁੱਤਰ ਦੇ ਕੇ ਖੋਹਿਆ ਤਾ ਪਿਤਾ ਹੋ ਗਿਆ ਮਾਨਸਕਿ ਰੋਗ ਦਾ ਸ਼ਿਕਾਰ

1 min read

15 ਸਾਲ ਤੋ ਬੰਦ ਪਏ ਕਮਰੇ ਚ ਉਡੀਕ ਰਿਹਾ ਆਪਣੇ ਪੁਤਰ ਨੁੰ ਵਿਅਕਤੀ

ਘਰ ਦੀ ਹਾਲਤ ਖਸਤਾ ਸਮਾਜਿਕ ਸੰਸਥਾਵਾ ਪਾਸੋ ਕੀਤੀ ਸਹਾਇਤਾ ਦੀ ਮੰਗ

ਹੈ ਰੱਬਾ ਜਾ ਤਾ ਕਿਸੇ ਨੁੰ ਧੀ ਪੁੱਤ ਦਈ ਨਾ ਜੇ ਦਿਤਾ ਤਾ ਖੋਈ ਨਾ ਕਿਉਕਿ ਅਜਹਿੇ ਹਾਲਾਤ ਹਸਦੇ ਵਸਦੇ ਘਰ ਨੁੰ ਖੁੰਝੇ ਲਾ ਕੇ ਰੱਖ ਦੰਿਦੇ ਹਨ।ਅਜਹਿਾ ਇੱਕ ਮਾਮਲਾ ਸਾਹਮਣੇ ਆਇਆ ਜਲਿਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਬਿ ਤੋ ਜਥਿੇ ਦੇ ਇੱਕ ਪਰਵਿਾਰ ਤੇ ਅਜਹਿੀ ਕੁਦਰਤੀ ਮਾਰ ਪਈ ਕ ਿਹਸਦਾ ਵਸਦਾ ਘਰ ਪੁਰੀ ਤਰਾ ਬਰਬਾਦ ਹੋ ਗਆਿ।ਪੰਿਡ ਦਾ ਵਸਨੀਕ ਵਅਿਕਤੀ ਜਸਿਦੇ ਘਰ ਅੱਜ ਤੋ15 ਸਾਲ ਪਹਲਿਾ ਰੱਬ ਨੇ ਪੁਤਰ ਦੀ ਦਾਤ ਬਖਸ਼ੀ ਸੀ ਤੇ ਪੁੱਤਰ ਦੇ ਹੁੰਦੇ ਘਰ ਚ ਰੋਣਕਾ ਤੇ ਖੁਸ਼ੀਆ ਦੀਆ ਕਲਕਹਿਰੀਆ ਗੁੰਝੀਆ ਪ੍ਰੰਤੂ ਅਗਲੇ ਦਨਿ ਹੀ ਜਸਿ ਪੁੱਤਰ ਦੀਆ ਪਰਵਿਾਰ ਖੂਸ਼ੀਆ ਨੁੰ ਗ੍ਰਹਣਿ ਲੱਗ ਗਆਿ ਜਦ ਪੁਤਰ ਦੀ ਮੋਤ ਹੋ ਗਈ ਜਸਿਨੁੰ ਪਰਵਿਾਰ ਨੇ ਰਤਿੀ ਰਵਿਾਜਾ ਦੇ ਮੁਤਾਬਕਿ ਬੱਚੇ ਨੁੰ ਦਫਨਾ ਦਤਿਾ ਸੀ ਪਰ ਉਸ ਦਨਿ ਦੇ ਹਾਦਸੇ ਤੋ ਬਆਦ ਬੱਚੇ ਦਾ ਪਤਿਾ ਸਦਮੇ ਚ ਚਲਾ ਗਆਿ ਤੇ ਆਪਣੇ ਬੱਚੇ ਨੁੰ ਸ਼ਮਸ਼ਾਨਘਾਟ ਵਚਿ ਮਟਿੀ ਚੋ ਪੁੱਟ ਕੇ ਘਰ ਲੈ ਆਇਆ ਬਆਦ ਚ ਫਰਿ ਪੰਿਡ ਵਾਸੀਆ ਨੇ ਦਫਨਾ ਦਤਿਾ ਉਸ ਦਨਿ ਤੋ ਬਆਦ ਅੱਜ ਤੱਕ ਉਸਦਾ ਪਤਿਾ ਮਾਨਸਕਿ ਰੋਗੀ ਹੋਣ ਕਰਕੇ ਘਰ ਦੇ ਕਮਰੇ ਹੀ ਬੰਦ ਰਹਣਿ ਲੱਗ ਪਆਿ।ਜੋ ਆਦਮੀ ਬੜੇ ਹੀ ਵਧੀਆ ਢੰਗ ਨਾਲ ਆਪਣਾ ਘਰ ਕਮਾਈ ਕਰ ਕੇ ਚਲਾਦਾ ਸੀ ਅੱਜ ਉਹੀ ਵਅਿਕਤੀ 15 ਸਾਲਾ ਤੋ ਘਰ ਦੇ ਕਮਰੇ ਵਚਿ ਕੈਦ ਹੋ ਕੇ ਰਹਣਿ ਲਈ ਮਜਬੁੂਰ ਹੋ ਗਆਿ।ਇਹ ਸਾਰੀ ਜਾਣਕਾਰੀ ਪੀੜਤ ਵਅਿਕਤੀ ਦੀ ਪਤਨੀ ਤੇ ਪੰਿਡ ਦੇ ਮੈਬਰ ਨੇ ਸਾਝਾ ਕੀਤੀ। ਪੀੜਤ ਮਹਲਿਾ ਨੇ ਨੇ ਕਹਿਾ ਕ ਿਕਸਿੇ ਵੀ ਸਰਕਾਰ ਦੇ ਨੁਮਾਇਦੇ ਤੇ ਸੰਸਥਾ ਨੇ ਸਾਡੀ ਪਰਵਿਾਰ ਦੀ ਬਾਹ ਨਹੀ ਫੜੀ ਨਾ ਤਾ ਮੇਰੇ ਘਰਵਾਲੇ ਦਾ ਇਲਾਜ ਕਰਵਾਇਆ ਤੇ ਨਾ ਹੀ ਮੇਰੇ ਘਰ ਦੇ ਗੁਜਾਰੇ ਦੇ ਲਈ ਕੋਈ ਮੇਨੁੰ ਰੁਝਗਾਰ ਮੁਹਈਆ ਹੋਇਆ ਉਹਨਾ ਨੇ ਕਹਿਾ ਕ ਿਅਸੀ ਮੰਗ ਕਰਦੇ ਹਾ ਕ ਿਮੇਰੇ ਪਤੀ ਦੀ ਦਮਿਾਗੀ ਹਾਲਤ ਦਾ ਇਲਾਜ ਕਰਵਾ ਦਤਿਾ ਜਾਵੇ ਤਾ ਜੋ ਅਸੀ ਮੁੜ ਪਹਲਿਾ ਦੀ ਤਰਾ ਆਪਣਾ ਜੀਵਨ ਖਸ਼ਹਾਲ ਬਨਾ ਸਕੀਏ।

Leave a Reply

Your email address will not be published. Required fields are marked *