ਲਹਿਰਾ ਵਿਕਾਸ ਮੰਚ ਦੀ ਅਗਵਾਈ ਹੇਠ ਸਤਾਰਾਂ ਤਰੀਕ ਨੂੰ ਈਵੀ ਮਸ਼ੀਨਾਂ ਦਾ ਭਰਿਆ ਟਰੱਕ ਰੋਕਿਆ ਗਿਆ
1 min read
ਪੰਜਾਬ ਵਿਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਲਹਿਰਾਗਾਗਾ ਦੀ ਐੱਸਡੀਐਮ ਜੀਵਨਜੋਤ ਕੌਰ ਵੱਲੋਂ ਜਿੱਤੇ ਹੋਏ ਉਮੀਦਵਾਰਾਂ ਨੂੰ ਹਾਰੇ ਹੋਏ ਹਾਰੇ ਹੋਏ ਉਮੀਦਵਾਰਾਂ ਨੂੰ ਜਿੱਤ ਦੇ ਸਕਾਰਥੀ ਫ਼ਕੀਰ ਦੇਣ ਮਗਰੋਂ ਲਹਿਰਾ ਵਿਕਾਸ ਮੰਚ ਦੀ ਅਗਵਾਈ ਹੇਠ ਸਤਾਰਾਂ ਤਰੀਕ ਨੂੰ ਈਵੀ ਮਸ਼ੀਨਾਂ ਦਾ ਭਰਿਆ ਟਰੱਕ ਰੋਕਿਆ ਗਿਆ ਉਸ ਦਿਨ ਤੋਂ ਲੈ ਕੇ ਅੱਜ ਤਕ ਲਹਿਰਾ ਵਿਕਾਸ ਮੰਚ ਵੱਲੋਂ ਐਸਡੀਐਮ ਦੇ ਗੇਟ ਅੱਗੇ ਧਰਨਾ ਅਤੇ ਭੁੱਖ ਹਡ਼ਤਾਲ ਲੜੀਵਾਰ ਜਾਰੀ ਹੈ ਪਿਛਲੇ ਦਿਨਾਂ ਵਿੱਚ ਹੀ ਜਿੱਤੇ ਹੋਏ ਉਮੀਦਵਾਰਾਂ ਵੱਲੋਂ ਅਤੇ ਲਹਿਰਾ ਵਿਕਾਸ ਮੰਚ ਦੇ ਸਰਪ੍ਰਸਤ ਵਰਿੰਦਰ ਗੋਇਲ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਹਿਰਾਗਾਗਾ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਘੁੰਮ ਰਹੀ ਚਿੱਠੀ ਦੇ ਮੁਤਾਬਕ ਐਸਡੀਐਮ ਜੀਵਨਜਗਜੋਤ ਕੌਰ ਨੂੰ ਸਸਪੈਂਡ ਕਰੇ ਜਾਣ ਦੀਆਂ ਗੱਲਾਂ ਵੀ ਪੂਰੇ ਜੋਸ਼ ਨਾਲ ਉੱਠ ਰਹੀਆਂ ਹਨ ਅਤੇ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਐਸਡੀਐਮ ਜੀਵਨਜਗਜੋਤ ਕੌਰ ਨੂੰ ਸਸਪੈਂਡ ਕਰ ਕੇ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਵੀਡੀਓ ਦੇ ਵਿੱਚ ਵੱਖ ਵੱਖ ਬੁਲਾਰੇ ਐਸਡੀਐਮ ਜੀਵਨਜਗਜੋਤ ਕੌਰ ਦੇ ਵਿਰੁੱਧ ਅਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਦੋਸ਼ ਲਗਾਉਂਦੇ ਹੋਏ