October 26, 2021

Aone Punjabi

Nidar, Nipakh, Nawi Soch

ਲਾਖੀਮਪੁਰ ਦੀ ਦਰਦਨਾਕ ਘਟਨਾ ਤੋਂ ਬਾਅਦ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਦੇ 4 ਨੋਜਵਾਨ ਨਿਕਲੇ ਕਿਸਾਨੀ ਝੰਡਾ ਚੁੱਕ ਕੇ ਇਕੱਲੇ ਘਰ ਤੋਂ ਬਾਹਰ ਅਤੇ ਬਟਾਲਾ ਦੇ ਸਿੰਬਲ ਚੌਕ ਅੰਮ੍ਰਿਤਸਰ ਜੰਮੂ ਕਸ਼ਮੀਰ ਰੋਡ ਉੱਤੇ ਕਰਦੇ ਸੀ ਰੋਸ਼

1 min read




ਪ੍ਰਦਰਸ਼ਨ ਅਤੇ ਅੱਜ 4 ਦਿਨ ਬਾਅਦ ਕਾਫਲਾ ਨੌਜਵਾਨਾਂ ਦਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਜਿਹਨਾਂ ਵਿੱਚ ਭੈਣਾਂ ਵੀ ਆਪਣੇ ਘਰ ਤੋਂ ਬਾਹਰ ਨਿਕਲੀਆਂ ,, ਇਹ ਰੋਸ਼ ਪ੍ਰਦਰਸ਼ਨ ਨੌਜਵਾਨਾਂ ਵਲੋਂ ਬੜੇ ਹੀ ਸ਼ਾਂਤ ਮਈ ਢੰਗ ਨਾਲ ਸੜਕ ਦੀ ਇੱਕ ਸਾਈਡ ਉੱਤੇ ਲਾਈਨ ਬਣਾਕੇ ਕੀਤਾ ਜਾ ਰਿਹਾ ਹੈ ਅਤੇ ਉਸ ਸਮੇ ਤੱਕ ਕੀਤਾ ਜਾਵੇਗਾ ਜਦ ਤੱਕ ਸੈਂਟਰ ਸਰਕਾਰ ਵਲੋਂ ਕਾਲੇ ਕਾਨੂੰਨ ਰੱਧ ਨਹੀਂ ਕੀਤੇ ਜਾਂਦੇ | ਇਹ ਸਾਰੇ ਨੌਜਵਾਨ ਉਹ ਹਨ ਜੋ ਪੜ੍ਹਦੇ ਅਤੇ ਕੰਮ ਕਰਦੇ ਹਨ ਅਤੇ ਸ਼ਾਮ ਨੂੰ ਫ੍ਰੀ ਹੋਕੇ 2 ਘੰਟੇ ਰੋਡ ਉਟੀ ਆਕੇ ਰੋਸ਼ ਪ੍ਰਦਰਸ਼ਨ ਕਰਦੇ ਹਨ | 
 
 

Leave a Reply

Your email address will not be published. Required fields are marked *