September 21, 2021

Aone Punjabi

Nidar, Nipakh, Nawi Soch

ਲੜਾਈ ਚ ਜਖਮੀ ਹੋਏ ਨਿਹੰਗ ਸਿੰਘ ਦੀ ਹੋਈ ਮੌਤ

1 min read

ਬਟਾਲਾ ਚ ਅੱਜ ਸਵੇਰੇ ਹੋਏ ਆਪਸੀ ਝਗੜੈ ਵਿੱਚ ਜਖਮੀ ਹੋਏ ਨਿਹੰਗ ਬਾਬਾ ਨਰਿੰਦਰ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ,

ਨਿਹੰਗ ਸਿੰਘਾਂ ਦੇ ਇੱਕ ਧੜੇ ਨੇ ਬਾਬਾ ਨਰਿੰਦਰ ਸਿੰਘ ਨੂੰ ਤੇਜਧਾਰ ਹਥਿਆਰਾਂ ਨਾਲ ਕੀਤਾ ਸੀ ਜਖਮੀ ਉਥੇ ਹੀ ਇਸ ਮਾਮਲੇ ਚ ਪੁਲਿਸ ਥਾਣਾ ਸਿਟੀ ਦੇ ਥਾਣਾ ਪ੍ਰਭਾਰੀ ਸੁਖਇੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ

ਵਾਲਿਆਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਥੇ ਹੀ ਮ੍ਰਿਤਕ ਦੇ ਪਰਿਵਾਰ ਵਲੋਂ ਆਰੋਪ ਸੀ ਕਿ ਭੰਗ ਦੇ ਨਸ਼ੇ ਕਰਨ ਅਤੇ ਵੇਚਣ ਤੋਂ ਰੋਕਣ ਦੀ ਨਹਿੰਗ ਸਿੰਘ ਨੂੰ ਮੋਤ ਦੀ ਸਜਾ ਮਿਲੀ ਹੈ |

Leave a Reply

Your email address will not be published. Required fields are marked *