January 16, 2022

Aone Punjabi

Nidar, Nipakh, Nawi Soch

ਵਜ਼ੀਫਾਧਾਰਕ ਵਿਦਿਆਰਥੀਆਂ ਦੇ ਵਜ਼ੀਫੇ ਦੀ ਰਾਸ਼ੀ ਸਰਕਾਰ ਵੱਲੋਂ ਕਾਲਜਾਂ ਨੂੰ ਨਾ ਭੇਜਣ ਤੋਂ ਬਾਅਦ ਕਾਲਜਾਂ ਵੱਲੋਂ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲੈਣ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਰੋਸ ਪ੍ਰਦਰਸਨ ਕੀਤਾ

ਵਜ਼ੀਫਾਧਾਰਕ ਵਿਦਿਆਰਥੀਆਂ ਦੇ ਵਜ਼ੀਫੇ ਦੀ ਰਾਸ਼ੀ ਸਰਕਾਰ ਵੱਲੋਂ ਕਾਲਜਾਂ ਨੂੰ ਨਾ ਭੇਜਣ ਤੋਂ ਬਾਅਦ ਕਾਲਜਾਂ ਵੱਲੋਂ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲੈਣ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ਰੋਸ ਪ੍ਰਦਰਸਨ ਕੀਤਾ ਗਿਆਂ,ਬਸਪਾ ਦੇ ਨਾਲ ਅਕਾਲੀ ਵਰਕਰਾਂ ਨੇ ਵੀ ਐਸਡੀਐਮ ਦਫਤਰ ਤਲਵੰਡੀ ਸਾਬੋ ਅੱਗੇ ਧਰਨਾ ਲਗਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਬਸਪਾ ਆਗੂਆਂ ਨੇ ਦੱਸਿਆਂ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿੱਥੇ ਦਲਿਤ ਭਾਈਚਾਰੇ ਨੂੰ ਮਿਲਦੀਆਂ ਸਹੂਲਤਾਂ ਨੂੰ ਬੰਦ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਉੱਥੇ ਹੁਣ ਲੋੜਵੰਦ ਵਿਦਿਆਰਥੀ ਜਿਨ੍ਹਾਂ ਦੇ ਵਜ਼ੀਫੇ ਦੀ ਰਾਸ਼ੀ ਸਰਕਾਰ ਨੇ ਕਾਲਜਾਂ ਨੂੰ ਅਦਾ ਕਰਨੀ ਸੀ ਪਰ ਰਾਸ਼ੀ ਅਦਾ ਨਾ ਕਰਨ ਕਰਕੇ ਕਾਲਜਾਂ ਨੇ ਲੱਖਾਂ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ ਹਨ।ਆਗੂਆਂ ਨੇ ਕਿਹਾ ਕਿ ਰੋਲ ਨੰਬਰ ਰੋਕ ਲਏ ਜਾਣ ਕਾਰਣ ਉਕਤ ਵਿਦਿਆਰਥੀਆਂ ਦਾ ਭਵਿੱਖ ਹਨ੍ਹੇਰੇ ਵਿੱਚ ਡੁੱਬ ਗਿਆ ਹੈ ਪਰ ਸਰਕਾਰਾਂ ਨੇ ਮਾਮਲੇ ਤੇ ਚੁੱਪੀ ਧਾਰ ਰੱਖੀ ਹੈ।ਜਦੋ ਕਿ ਅਕਾਲੀ ਆਗੂਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਚੋਣਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਦੇ ਦੋਸ ਵੀ ਲਗਾਏ।ਗਿਆਂ,ਬਸਪਾ ਦੇ ਨਾਲ ਅਕਾਲੀ ਵਰਕਰਾਂ ਨੇ ਵੀ ਐਸਡੀਐਮ ਦਫਤਰ ਤਲਵੰਡੀ ਸਾਬੋ ਅੱਗੇ ਧਰਨਾ ਲਗਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਬਸਪਾ ਆਗੂਆਂ ਨੇ ਦੱਸਿਆਂ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿੱਥੇ ਦਲਿਤ ਭਾਈਚਾਰੇ ਨੂੰ ਮਿਲਦੀਆਂ ਸਹੂਲਤਾਂ ਨੂੰ ਬੰਦ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਉੱਥੇ ਹੁਣ ਲੋੜਵੰਦ ਵਿਦਿਆਰਥੀ ਜਿਨ੍ਹਾਂ ਦੇ ਵਜ਼ੀਫੇ ਦੀ ਰਾਸ਼ੀ ਸਰਕਾਰ ਨੇ ਕਾਲਜਾਂ ਨੂੰ ਅਦਾ ਕਰਨੀ ਸੀ ਪਰ ਰਾਸ਼ੀ ਅਦਾ ਨਾ ਕਰਨ ਕਰਕੇ ਕਾਲਜਾਂ ਨੇ ਲੱਖਾਂ ਵਿਦਿਆਰਥੀਆਂ ਦੇ ਰੋਲ ਨੰਬਰ ਰੋਕ ਲਏ ਹਨ।ਆਗੂਆਂ ਨੇ ਕਿਹਾ ਕਿ ਰੋਲ ਨੰਬਰ ਰੋਕ ਲਏ ਜਾਣ ਕਾਰਣ ਉਕਤ ਵਿਦਿਆਰਥੀਆਂ ਦਾ ਭਵਿੱਖ ਹਨ੍ਹੇਰੇ ਵਿੱਚ ਡੁੱਬ ਗਿਆ ਹੈ ਪਰ ਸਰਕਾਰਾਂ ਨੇ ਮਾਮਲੇ ਤੇ ਚੁੱਪੀ ਧਾਰ ਰੱਖੀ ਹੈ।ਜਦੋ ਕਿ ਅਕਾਲੀ ਆਗੂਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਚੋਣਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਦੇ ਦੋਸ ਵੀ ਲਗਾਏ।

Leave a Reply

Your email address will not be published. Required fields are marked *