November 28, 2021

Aone Punjabi

Nidar, Nipakh, Nawi Soch

ਵਾਪਰਿਆ ਕਹਿਰ ਇਕੋ ਪ੍ਰੀਵਾਰ ਦੇ 4 ਜੀਆਂ ਨੇ ਇਸ ਕਾਰਨ ਇਕੱਠਿਆਂ ਦਿੱਤੀ ਜਾਨ- ਇਲਾਕੇ ਚ ਛਾਇਆ ਸੋਗ

1 min read

ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਤੋਂ ਇਸ ਦੇਸ਼ ਅੰਦਰ ਕਰੋਨਾ ਦੀ ਉਤਪਤੀ ਹੋਈ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਬਹੁਤ ਸਾਰੀਆਂ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਮਾਰਚ ਵਿੱਚ ਕੀਤੀ ਗਈ ਤਾਲਾ ਬੰਦੀ ਦਾ ਅਸਰ ਲੋਕਾਂ ਉਪਰ ਅਜੇ ਤੱਕ ਦੇਖਿਆ ਜਾ ਰਿਹਾ ਹੈ। ਕਿਉਂਕਿ ਉਸ ਸਮੇਂ ਬਹੁਤ ਸਾਰੇ ਕਾਰੋਬਾਰ ਠੱਪ ਹੋਣ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ। ਤੇ ਉਨ੍ਹਾਂ ਵੱਲੋਂ ਜਮ੍ਹਾਂ ਪੂੰਜੀ ਵੀ ਮੁ-ਸ਼-ਕ-ਲ ਦੇ ਦੌਰ ਵਿੱਚ ਵਰਤ ਲਈ ਗਈ। ਬੜੀ ਮੁ-ਸ਼-ਕਿ-ਲ ਨਾਲ ਨੂੰ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋ-ਸ਼ਿ-ਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਕਰੋਨਾ ਦੀ ਦੂਜੀ ਲਹਿਰ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ। ਜਿਸ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤ-ਣਾ-ਅ ਦੇ ਸ਼ਿਕਾਰ ਹੋ ਰਹੇ ਹਨ।

ਹੁਣ ਇੱਕ ਅਜਿਹਾ ਕਹਿਰ ਵਾਪਰਿਆ ਹੈ ਜਿਥੇ ਇਕੋ ਪਰਿਵਾਰ ਦੇ ਚਾਰ ਜੀਆਂ ਨੇ ਇਸ ਕਾਰਨ ਇਕੱਠਿਆਂ ਜਾਨ ਦੇ ਦਿੱਤੀ ਹੈ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ ਜਿਸ ਕਾਰਨ ਮਾਨਸਿਕ ਤ-ਣਾ-ਅ ਦੇ ਚੱਲਦੇ ਹੋਏ ਇੱਕ ਪਰਵਾਰ ਵੱਲੋਂ ਆਪਣੀ ਜੀਵਨ ਲੀਲਾ। ਸਮਾਪਤ। ਕਰ ਲਈ ਗਈ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਵੱਲੋਂ ਉਨ੍ਹਾਂ ਨੂੰ ਫੋਨ ਕੀਤਾ ਗਿਆ।

ਪਰ ਫੋਨ ਦਾ ਕੋਈ ਵੀ ਜਵਾਬ ਨਾ ਮਿਲਣ ਤੇ ਉਨ੍ਹਾਂ ਵੱਲੋਂ ਮ੍ਰਿਤਕ ਅਖਿਲੇਸ਼ ਦੇ ਘਰ ਪਹੁੰਚ ਕੀਤੀ ਗਈ, ਜਿੱਥੇ ਜਾ ਕੇ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ , ਤੇ ਰਿਸ਼ਤੇਦਾਰਾਂ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ 42 ਸਾਲਾ ਅਖਿਲੇਸ਼ ਗੁਪਤਾ ਦਵਾਈਆਂ ਨਾਲ ਜੁੜਿਆ ਹੋਇਆ ਕੰਮ ਕਰਦਾ ਸੀ। ਉਸ ਵੱਲੋਂ ਇਸ ਮੌਕੇ ਤੇ ਇੱਕ । ਖੁ-ਦ-ਕੁ-ਸ਼ੀ ।ਕਰਨ ਤੋਂ ਪਹਿਲਾਂ ਚਿੱਠੀ ਵੀ ਲਿਖੀ ਗਈ ਹੈ, ਜਿਸ ਵਿੱਚ ਅਖਿਲੇਸ਼ ਨੇ ਲਿਖਿਆ ਹੈ ਕਿ ਆਰਥਿਕ ਤੰਗੀ ਅਤੇ ਕਰਜ਼ੇ ਤੋਂ ਪ੍ਰੇ-ਸ਼ਾ-ਨ ਹੋਣ ਕਾਰਨ ਉਹ । ਖ਼ੁ-ਦ-ਕੁ-ਸ਼ੀ ।ਵਰਗਾ ਕ-ਦ-ਮ ਚੁੱਕ ਰਹੇ ਹਨ।

ਮ੍ਰਿਤਕ ਦੇ ਘਰ ਵਿਚ ਅਖਿਲੇਸ਼ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਇਕ ਕਮਰੇ ਵਿਚ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਹੋਰ ਕਮਰੇ ਵਿੱਚੋਂ ਬਰਾਮਦ ਹੋਈਆਂ ਹਨ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਅਖਿਲੇਸ਼ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਰਿਸ਼ੂ ਗੁਪਤਾ 39 ਸਾਲ, ਪੁੱਤਰ ਸ਼ਿਵਮ 12 ਸਾਲ ਅਤੇ ਧੀ ਹਰਸ਼ਿਤਾ 10 ਸਾਲ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਘਰ ਵਿੱਚ। ਫਾ-ਹੇ। ਨਾਲ ਲਟਕਦੀਆ ਹੋਇਆ ਮਿਲੀਆ ਹਨ।

Leave a Reply

Your email address will not be published. Required fields are marked *