October 25, 2021

Aone Punjabi

Nidar, Nipakh, Nawi Soch

ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਮੌਜੂਦਗੀ ’ਚ ਨਗਰ ਕੋਸਲ ਵਿਖੇ ਕਾਰਜ ਸਾਧਨ ਅਫਸਰ ਨੇ ਸੰਭਾਲਿਆ ਆਹੁਦਾ

1 min read

ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਮੌਜੂਦਗੀ ’ਚ ਨਗਰ ਕੋਸਲ ਵਿਖੇ ਕਾਰਜ ਸਾਧਨ ਅਫਸਰ ਨੇ ਸੰਭਾਲਿਆ ਆਹੁਦਾ ਕਾਂਗਰਸ ਵਿੱਚ ਸਾਮਿਲ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਹੁਣ ਹਲਕੇ ਦੀ ਕਮਾਨ ਵੀ ਸੰਭਾਲਨੀ ਸੁਰੂ ਕਰ ਦਿੱਤੀ ਹੈ,ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਚਹੇਤੇ ਅਧਿਕਾਰੀ ਨੂੰ ਮੋੜ ਮੰਡੀ ਵਿਖੇ ਤੈਨਾਤ ਕੀਤਾ ਜਾ ਰਿਹਾ ਹੈ ਅੱਜ ਨਗਰ ਕੌਂਸਲ ਮੌੜ ਵਿਖੇ ਦੀਪਕ ਸੇਤੀਆ ਨੂੰ ਕਾਰਜ ਸਾਧਜ ਅਫਸਰ ਅਤੇ ਜਸਵੀਰ ਸਿੰਘ ਜੇਈ ਨੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੀ ਮੌਜੂਦਗੀ ’ਚ ਨਗਰ ਕੌਂਸਲ ਮੌੜ ਦੇ ਦਫ਼ਤਰ ਵਿਖੇ ਆਪਣਾ ਚਾਰਜ ਸੰਭਾਲ ਲਿਆ।ਇਸ ਮੌਕੇ ਸ. ਕਮਾਲੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਤੇਜੀ ਨਾਲ ਸੂਬੇ ਭਰ ’ਚ ਵਿਕਾਸ ਕਾਰਜਾਂ ਦੀ ਮੁਹਿੰਮ ਚੱਲ ਰਹੀ ਹੈ, ਪੰ੍ਰ੍ਰਤੂ ਹਲਕਾ ਮੌੜ ਅੰਦਰ ਵਿਕਾਸ ਕਾਰਜਾਂ ਦੀ ਗਤੀ ਧੀਮੀ ਚੱਲ ਰਹੀ ਸੀ। ਕੈਪਟਨ ਸਰਕਾਰ ਵੱਲੋਂ ਮੌੜ ’ਚ ਵਿਕਾਸ ਕਾਰਜਾਂ ਦੀ ਮੁਹਿੰਮ ਨੂੰ ਤੇਜ ਕਰਨ ਦੇ ਮਕਸਦ ਨਾਲ ਮੇਹਨਤੀ ਅਫਸਰਾਂ ਨੂੰ ਲਗਾਇਆ। ਵਿਧਾਇਕ ਕਮਾਲੂ ਨੇ ਕਿਹਾ ਕਿ ਮੌੜ ਮੰਡੀ ਅੰਦਰ ਸ਼ਹਿਰ ਵਾਸੀ ਸਹੂਲਤਾਂ ਨੂੰ ਤਰਸ ਰਹੇ ਸਨ। ਜਿਸਦੇ ਤਹਿਤ ਕਾਰਜ ਸਾਧਕ ਅਫਸਰ ਦੀਪਕ ਸੇਤੀਆ ਅਤੇ ਜੇਈ ਜਸਵੀਰ ਸਿੰਘ ਨੂੰ ਲਗਾਇਆ ਗਿਆ ਹੈ।ਇਸ ਮੌਕੇ ਈਓ ਦੀਪਕ ਸੇਤੀਆ ਨੇ ਵਿਧਾਇਕ ਕਮਾਲੂ ਤੇ ਮੰਡੀ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹੋੲਂੇ ਕਿਹਾ ਕਿ ਉਹ ਸ਼ਹਿਰ ਦੀ ਤਰੱਕੀ ਅਤੇ ਜਨਤਾ ਨੂੰ ਵਧੀਆਂ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕਰਨਗੇ।ਉਨਾਂ ਇਹ ਵੀ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ

Leave a Reply

Your email address will not be published. Required fields are marked *