ਸਕੂਲ ਜਾਂਦੀ 17 ਸਾਲ ਦੀ ਲੜਕੀ ਦੀ ਸੜਕ ਹਾਦਸੇ ਚ ਮੌਤ |
1 min read

ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਨੇੜੇ ਖ਼ਤੀਬਾ ਮੋੜ ਤੇ ਸੜਕ ਹਾਦਸੇ ਚ ਸਕੂਟੀ ਤੇ ਜਾਂਦੇ ਹੋਏ ਇਕ ਸਕੂਲ ਜਾਂਦੀ ਲੜਕੀ ਅਰਬਨਦੀਪ ਕੌਰ ਦੀ ਹੋਈ ਮੌਤ | ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੈਕਟਰ ਨਾਲ ਟੱਕਰ ਹੋਣ ਨਾਲ ਹੋਇਆ ਜਖਮੀ ਹਾਲਤ ਚ ਲੜਕੀ ਨੂੰ ਇਲਾਜ ਲਈ ਲਿਆਂਦਾ ਗਿਆ ਜਿਥੇ ਸਿਵਲ ਹਸਪਤਾਲ ਚ ਡਾਕਟਰਾਂ ਵਲੋਂ ਉਕਤ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ |