September 22, 2021

Aone Punjabi

Nidar, Nipakh, Nawi Soch

ਸਰਕਲ ਪ੍ਰਧਾਨ ਪ੍ਰੀਤਮ ਸਿੰਘ ਝੂਠੇ ਪਰਚੇ ਵਿੱਚ ਫਸਾਉਣ ਦੇ ਲਗਾਏ ਦੋਸ਼

1 min read




ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਜਿਲਾ ਫਿਰੋਜਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਵੱਲੋਂ ਪ੍ਰੈਸ ਕਲੱਬ ਵਿੱਚ ਹੋਈ ਪੱਤਰਕਾਰ ਵਾਰਤਾ ਦੌਰਾਨ ਪੁਲਿਸ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ ਉਹਨਾਂ ਨੇ ਪਰਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਕੱਲ ਮਿਤੀ 19 ਅਗਸਤ  ਨੂੰ ਤਕਰੀਬਨ ਸ਼ਾਮੀ 6.30 ਵਜੇ ਤੋਂ 7 ਵਜੇ ਦੇ ਵਿੱਚਕਾਰ ਚਰਨਜੀਤ ਸਿੰਘ ਐਸ ਐਚ ਉ ਥਾਣਾ ਸਦਰ ਫਿਰੋਜਪੁਰ ਵੱਲ ਤਕਰੀਬਨ 8/10 ਆਦਮੀਆ ਨਾਲ ਸਾਡੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਰ ਦੇ ਸਰਕਲ ਪ੍ਰਧਾਨ ਜਥੇਦਾਰ ਪ੍ਰੀਤਮ ਸਿੰਘ ਮਾਛੀਵਾੜਾ ਦੇ ਘਰ ਵਿੱਚ ਗਏ ਅਤੇ ਉਹਨਾਂ ਦੀ ਲੜਕੀ ਘਰ ਵਿੱਚ ਇਕੱਲੀ ਸੀ ਜਿਸ ਨੇ ਫੋਨ ਤੇ ਪ੍ਰੀਤਮ ਸਿੰਘ ਨੇ ਕਿਹਾ ਕਿ ਘਰ ਪੁਲੀਸ ਆਈ ਹੈ ਜਦੋ ਪ੍ਰੀਤਮ ਸਿੰਘ

Leave a Reply

Your email address will not be published. Required fields are marked *