September 21, 2021

Aone Punjabi

Nidar, Nipakh, Nawi Soch

ਸਰਕਾਰੀ ਹਦਾਇਤਾਂ ਨੂੰ ਛਿੱਕੇ ਟੰਗ ਪਟਿਆਲਾ ਵਿਖੇ ਦੁਕਾਨਦਾਰਾਂ ਨੇ ਖੋਲ੍ਹਿਆ ਆਪਣੀ ਸਾਰੀਆਂ ਦੁਕਾਨਾਂ ਆਖਿਆ ਕਿ ਜਿਨ੍ਹਾਂ ਪਰਚੇ ਦਰਜ ਕਰਨੇ ਹੈ ਪ੍ਰਸ਼ਾਸਨ ਨੇ ਕਰ ਲਵੇ ਲੇਕਿਨ ਅਸੀਂ ਆਪਣੀਆਂ ਦੁਕਾਨਾਂ ਖੋਲਾਗੇ

1 min read
ਸਰਕਾਰੀ ਹਦਾਇਤਾਂ ਨੂੰ ਛਿੱਕੇ ਟੰਗ ਪਟਿਆਲਾ ਵਿਖੇ ਦੁਕਾਨਦਾਰਾਂ ਨੇ ਖੋਲ੍ਹਿਆ ਆਪਣੀ ਸਾਰੀਆਂ ਦੁਕਾਨਾਂ ਆਖਿਆ ਕਿ ਜਿਨ੍ਹਾਂ ਪਰਚੇ ਦਰਜ ਕਰਨੇ ਹੈ ਪ੍ਰਸ਼ਾਸਨ ਨੇ ਕਰ ਲਵੇ ਲੇਕਿਨ ਅਸੀਂ ਆਪਣੀਆਂ ਦੁਕਾਨਾਂ ਖੋਲਾਗੇ 


ਇਸ ਸਾਰੇ ਮਾਮਲੇ ਦੀ ਜਾਣਕਾਰੀ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਰਕੇਸ਼ ਗੁਪਤਾ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਗੇ ਲੇਕਿਨ ਸਾਡੀਆਂ ਕੱਪੜੇ ਦੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ ਇਸ ਕਰਕੇ ਸਾਡਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਦੂਜੇ ਪਾਸੇ ਸਾਡੇ ਬੱਚਿਆਂ ਦੀਆਂ ਫੀਸਾਂ ਪ੍ਰਾਈਵੇਟ ਸਕੂਲਾਂ ਵਾਲੇ ਦੁੱਗਣੀਆਂ ਮੰਗ ਰਹੇ ਹਨ ਜਿਸ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ ਇਸ ਕਰਕੇ ਅਸੀਂ ਕੱਲ ਪੂਰੇ ਪੰਜਾਬ ਭਰ ਵਿੱਚ ਧਰਨੇ ਲਗਾਏ ਸੀ ਲੇਕਿਨ ਪ੍ਰਸ਼ਾਸਨ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਕਰਕੇ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਕੱਲ ਪੂਰੀਆਂ ਵੀ ਦੁਕਾਨਾਂ ਖੋਲ੍ਹ ਲਵਾਂਗੇ ਅਪਣੀਆ ਇਸ ਕਰਕੇ ਅਸੀਂ ਅੱਜ ਇਥੇ ਸਾਰੀਆਂ ਹੀ ਦੁਕਾਨਾ ਖੁਲ੍ਹਵਾਉਨ ਲਈ ਪਹੁੰਚੇ ਹਾਂ ਤੇ ਪ੍ਰਸ਼ਾਸਨ ਨੂੰ ਜੇਕਰ ਸਾਡੇ ਉੱਤੇ ਕੋਈ ਵੀ ਕਾਰਵਾਈ ਕਰਦਾ ਹੈ ਤਾਂ ਸਾਨੂੰ ਉਸ ਨਾਲ ਕੋਈ ਵੀ ਫਰਕ ਨਹੀਂ ਪਵੇਗਾ ਇਸ ਦੇ ਨਾਲ ਹੀ ਪਟਿਆਲਾ ਪੁਲਿਸ ਵੱਲੋਂ 35 ਵਪਾਰੀਆਂ ਦੇ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ


Leave a Reply

Your email address will not be published. Required fields are marked *