October 26, 2021

Aone Punjabi

Nidar, Nipakh, Nawi Soch

ਸਰਕਾਰ ਅੰਗਰੇਜਾਂ ਤੋ ਅੱਗੇ ਨਿਕਲਣ ਦਾ ਯਤਨ ਨਾ ਕਰੇ :- ਗੁਰਦੀਪ ਗੋਸ਼ਾ

1 min read




ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਮੋਦੀ ਸਰਕਾਰ ਅੰਗਰੇਜਾਂ ਦੇ ਰਾਜ ਦਾ ਹਸ਼ਰ ਯਾਦ ਕਰੇ ਓਹਨਾ ਨੇ ਵੀ 1906ਵਿੱਚ ਕਿਸਾਨਾਂ ਵਿਰੋਧੀ ਬਿੱਲ ਲਿਆਂਦਾ ਸੀ 9ਮਹੀਨੇ ਦੇ ਸੰਘਰਸ਼ ਬਾਦ ਅੰਗਰੇਜ਼ੀ ਰਾਜ ਨੂੰ 1907 ਵਿਚ ਝੁੱਕਣਾ ਪਿਆ ਸੀ ਓਸੇ ਕਰਕੇ ਹੌਲੀ ਹੋਲੀ ਅੰਗਰੇਜ਼ੀ ਰਾਜ ਦੀ ਜੜ੍ਹ ਪੁਟੀ ਗਈ ਸੀ ਜਿਸ ਨੇ ਵੀ ਲੋਕਾ ਨਾਲ ਧੱਕਾ ਕੀਤਾ ਓਸ ਦਾ ਵਕਤ ਨੇ ਕਾਲਾ ਦੌਰ ਇਤਿਹਾਸ ਵਿਚ ਲਿਖਿਆ ਇੰਝ ਪਰਤੀਤ ਹੁੰਦਾ ਮੋਦੀ ਸਰਕਾਰ ਅੰਗਰੇਜਾਂ ਨੂੰ ਪਿੱਛੇ ਛੱਡਣ ਦੀ ਦੌੜ ਵਿਚ ਸ਼ਾਮਿਲ ਹੋ ਗਈ ਹੈ ਜੋ ਮਾੜਾ ਹਸ਼ਰ ਅੰਗਰੇਜਾਂ ਦਾ ਹੋਇਆ ਓਹੀ ਮੋਦੀ ਸਰਕਾਰ ਦਾ ਹੋਣਾ ਇਹ ਤੀਨੋ ਕਾਲੇ ਕਾਨੂੰਨ ਜਲਦੀ ਵਾਪਿਸ ਲੈਣੇ ਚਾਹੀਦੇ ਹਨ 6 ਮਹੀਨੇ ਤੋਂ ਕਿੰਨੀਆਂ ਸ਼ਹਾਦਤਾਂ ਕਿਸਾਨਾਂ ਦੀਆਂ ਹੋ ਚੁੱਕੀਆਂ ਹਨ ਇਸ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅੱਜ ਗੁਰਦੀਪ ਸਿੰਘ ਗੋਸ਼ਾ ਵਲੋ ਰੋਸ ਵਜੋਂ ਕਾਲੇ ਝੰਡੇ ਲਗਾ ਕੇ ਕੀਤਾ ਗਿਆ ਵਿਰੋਧ।
 

Leave a Reply

Your email address will not be published. Required fields are marked *