ਸ਼ਿਵ ਸੈਨਾ ਬਾਲ ਠਾਕਰੇ ਦੇ ਕੌਮੀ ਸੰਗਠਕ ਸ਼੍ਰੀ ਅਸ਼ੋਕ ਤਿਵਾੜੀ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ
1 min read

। ਜਿਸਦੇ ਚਲਦੇ ਅੱਜ ਸ਼੍ਰੀ ਅਸ਼ੋਕ ਤਿਵਾੜੀ ਵੱਲੋ ਆਰੀਆ ਸਮਾਜ ਚੌਕ ਪਟਿਆਲਾ ਵਿਖੇ ਸ਼ਿਵ ਸੈਨਾ ਦਫਤਰ ਵਿਖੇ ਕਾਰਜਕਾਰੀ ਪੰਜਾਬ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਜੀ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਸ੍ਰੀ ਅਸ਼ੋਕ ਤਿਵਾੜੀ ਜੀ ਵੱਲੋ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਚੋਣ 2022 ਦੀ ਰਣਨੀਤੀ ਸਪੱਸ਼ਟ ਕੀਤੀ ਗਈ ਅਤੇ ਨਾਲ ਹੀ ਪੰਜਾਬ ਵਿਚ ਚੋਣ ਕਮਿਸ਼ਨ ਤੋਂ ਬਿਨਾ ਮਾਨਤਾ ਪ੍ਰਾਪਤ ਨਕਲੀ ਸ਼ਿਵ ਸੈਨਾਵਾਂ ਨੂੰ ਪੰਜਾਬ ‘ਚ ਬੰਦ ਕਰਵਾਉਣ ਦੀ ਰਣਨੀਤੀ ਵੀ ਦੱਸੀ ਗਈ।