September 21, 2021

Aone Punjabi

Nidar, Nipakh, Nawi Soch

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਜਲਾਲਾਬਾਦ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ ਪਹੁੰਚੇ

1 min read




ਜਿਥੇ ਉਨ੍ਹਾਂ ਦੇ ਵੱਲੋਂ  ਨੰਨ੍ਹੀ ਛਾਂ ਮੁਹਿੰਮ ਦੇ ਤਹਿਤ ਇੱਕ ਸੌ ਇੱਕੀ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟੇ ਵੰਡੇ ਗਏ  । ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਨੰਨ੍ਹੀ ਛਾਂ ਮੁਹਿੰਮ ਨੂੰ ਤੇਰਾਂ ਸਾਲ ਪੂਰੇ ਹੋਣ ਤੇ  ਉਨ੍ਹਾਂ ਦੇ ਵੱਲੋਂ ਪਿੰਡ ਜੰਡਵਾਲਾ ਭੀਮੇ ਸ਼ਾਹ ਵਿਖੇ ਜਰੂਰਤਮੰਦ ਇੱਕ ਸੌ ਇੱਕੀ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਨਾਲ ਹੀ ਸਰਟੀਫਿਕੇਟ ਵੀ ਵੰਡੇ ਹਨ  ।

Leave a Reply

Your email address will not be published. Required fields are marked *