January 31, 2023

Aone Punjabi

Nidar, Nipakh, Nawi Soch

ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਦੀ ਦੇਹ ਹੋਈ ਪੰਜ ਤੱਤਾਂ ਵਿੱਚ ਵਲੀਨ ,,,,,,ਦੋਵਾਂ ਪੁੱਤਰਾਂ ਜਗਰੂਪ ਸੇਖਵਾਂ ਅਤੇ ਮਨਰਾਜ ਸੇਖਵਾਂ ਨੇ ਕੀਤੀ ਮੁੱਖ ਅਗਨ ਭੇਂਟ

1 min read
……….. ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਦੀ ਦੇਹ ਹੋਈ ਪੰਜ ਤੱਤਾਂ ਵਿੱਚ ਵਲੀਨ, ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਜੱਦੀ ਪਿੰਡ ਸੇਖਵਾਂ ਵਿੱਚ ਅੰਤਿਮ ਸਸਕਾਰ। ਪੰਜਾਬ ਪੁਲਿਸ ਦੀ ਟੁਕੜੀ ਨੇ ਦਿਤੀ ਸਲਾਮੀ । ਦੋਵੇ ਪੁੱਤਰਾਂ ਜਗਰੂਪ ਸੇਖਵਾਂ ਅਤੇ ਮਨਰਾਜ ਸੇਖਵਾਂ ਨੇ ਦਿਤੀ ਮੁੱਖ ਅਗਨੀ । ਸੇਵਾ ਸਿੰਘ ਸੇਖਵਾਂ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਪੁਰਾਣੇ ਟਕਸਾਲੀ ਆਗੂ ਸਨ, 1977 ਅਤੇ 1980 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਵਿੱਚੋਂ ਦੋ ਵਾਰ ਵਿਧਾਇਕ ਦੇ ਤੌਰ ਉੱਤੇ ਵਿਧਾਨ ਸਭਾ ਵਿਚ ਨੁਮਾਇੰਦਗੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਐਮਰਜੈਂਸੀ ਸਮੇਂ ਕੁਝ ਸਮੇਂ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹਨ। ਅਧਿਆਪਕ ਰਹਿ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 1990 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਰਾਜਨੀਤੀ

Leave a Reply

Your email address will not be published. Required fields are marked *