ਸਾਲ 1947 ਤੋਂ ਲੈ ਕੇ ਕਾਬਜ਼ਕਾਰ ਤੇ ਸਥਾਨਕ ਨਗਰ ਕੌਂਸਲ ਪ੍ਰਸ਼ਾਸ਼ਨ ਆਪੋ ਆਪਣਾ ਦਾਅਵਾ ਪੇਸ਼ ਕਰ ਰਹੇ ਹਨ ।
1 min read

ਮਾਛੀਵਾੜਾ ਸਾਹਿਬ ਸ਼ਹਿਰ ਦੇ ਨੂਰਪੁਰ ਰੋਡ ਤੇ ਸਥਿਤ ਵਗਦੇ ਬੁੱਢਾ ਦਰਿਆ ਦੇ ਨਜ਼ਦੀਕ ਪੈਦੀ ਇਕ ਜ਼ਮੀਨ ਜਿਹੜੀ ਕਿ 47 ਕਨਾਲ 4 ਮਰਲੇ ਦੇ ਕਰੀਬ ਦੱਸੀ ਜਾਂ ਰਹੀ ਹੈ ਉਸ ਤੇ ਸਾਲ 1947 ਤੋਂ ਲੈ ਕੇ ਕਾਬਜ਼ਕਾਰ ਤੇ ਸਥਾਨਕ ਨਗਰ ਕੌਂਸਲ ਪ੍ਰਸ਼ਾਸ਼ਨ ਆਪੋ ਆਪਣਾ ਦਾਅਵਾ ਪੇਸ਼ ਕਰ ਰਹੇ ਹਨ । ਕਾਬਜ਼ਕਾਰ ਕਰਨਵੀਰ ਸਿੰਘ 1947 ਤੋਂ ਸਾਡਾ ਇਸ ਜਮੀਨ ਤੇ ਕਬਜਾ ਹੈ ਤੇ ਗੁਦਾਬਰੀ ਵੀ ਜੋ ਕੇ ਸਾਡੀ ਪੱਤੀ ਦੀ ਜਮੀਨ ਹੈ ਜਦ ਹੁਣ ਇਸ ਜਗ੍ਹਾ ਚੋ ਹਾਈਵੇ ਲੱਗਣ ਲੱਗਾ ਹੈ ਜਮੀਨ ਕਰੋੜਾਂ ਦੀ ਹੋ ਗਈ ਤੇ ਹੁਣ 74 ਸਾਲ ਬਾਅਦ ਨਗਰ ਕੌਂਸਲ ਨੇ ਧੱਕੇ ਨਾਲ ਇੰਤਕਾਲ ਆਪਣੇ ਨਾਮ ਕਰਵਾ ਲਿਆ।ਉੱਥੇ ਹੀ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਇਹ ਜ਼ਮੀਨ ਕਿਸੇ ਦੀ ਮਾਲਕੀ ਨਾ ਹੋ ਕੇ ਸ਼ਾਮਲਾਤ ਫੁਲਾ ਪੱਤੀ ਦੇ ਨਾਮ ਦੀ ਮਲਕੀਤੀ ਸੀ ਜਿਹੜੀ ਕਿ ਪੰਜਾਬ ਸਰਕਾਰ ਵੱਲੋ 30-4-1976 ਨੂੰ ਜਾਰੀ ਕੀਤੇ ਗਏ 4954 IC।।-79/17808 ਅਨੁਸਾਰ ਇੰਤਕਾਲ ਨਗਰ ਕੌਂਸਲ ਦੇ ਨਾਮ ਕੀਤਾ