July 29, 2021

Aone Punjabi

Nidar, Nipakh, Nawi Soch

ਸਿਰਫਿਰੇ ਆਸ਼ਿਕ ਵੱਲੋਂ 2 ਬੱਚਿਆਂ ਦੀ ਮਾਂ ਲਈ ਉਸ ਦੇ ਦੋਵਾਂ ਬੱਚਿਆਂ ਦਾ ਕੀਤਾ ਕਤਲ, ਖੁਦ ਨੂੰ ਵੀ ਫਾਹਾ ਲਾਕੇ ਦਿੱਤੀ ਜਾਨ, ਮਾਂ ਨੇ ਕਿਹਾ ਇਕ ਸਾਲ ਤੋਂ ਕੇ ਰਿਹਾ ਸੀ ਤੰਗ

1 min read

ਧਿਆਣਾ ਦੀ ਜਮਾਲਪੁਰ ਇਲਾਕੇ ਵਿਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਦੋ ਬੱਚਿਆਂ ਦੀ ਮਾਂ ਨੂੰ ਇਕ ਤਰਫਾ ਪਿਆਰ ਕਰਨ ਵਾਲੇ ਸਿਰਫਿਰੇ ਆਸ਼ਿਕ ਨੇ ਮਾਂ ਦੇ ਮਨ੍ਹਾ ਕਰਨ ਤੇ ਉਸ ਦੇ ਦੋਵੇਂ ਬੱਚਿਆਂ ਦਾ ਕਤਲ ਕਰਕੇ ਖੁਦ ਨੂੰ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ,  ਬੱਚਿਆਂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਉਨ੍ਹਾਂ ਕਿਹਾ ਕਿ ਉਸ ਦੇ ਬੱਚੇ ਜਿਨ੍ਹਾਂ ਦੀ ਉਮਰ 8 ਸਾਲ ਰਜਨੀਸ਼ ਅਤੇ 5 ਸਾਲਾ ਮਨੀਸ਼ ਸੀ ਦੋਵਾਂ ਦਾ ਚਾਕੂ ਨਾਲ ਗਲਾ ਰੇਤ ਕੇ ਬੇਰਹਿਮੀ ਨਾਲ ਦੋਵਾਂ ਦਾ ਉਨ੍ਹਾਂ ਦੇ ਘਰ ਚ ਹੀ ਮੁਲਜ਼ਮ ਨੇ ਕਤਲ ਕੇ ਦਿੱਤਾ ਅਤੇ ਫਿਰ ਖੁਦ ਨੂੰ ਫਾਹਾ ਲਾਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਹਾਲੇ ਤਕ ਪੁਲਿਸ ਨਹੀਂ ਪੁੱਜੀ l।  
Vo..1 ਔਰਤ ਨੇ ਰੋ ਰੋ ਕੇ ਬਿਆਨ ਕੀਤਾ ਹੈ ਕਿ ਇਕ ਨੌਜਵਾਨ ਜੌ ਕੇ ਉਸ ਦੇ ਗੁਆਂਢ ਵਿਚ ਹੀ ਰਹਿੰਦਾ ਸੀ ਉਸ ਨੂੰ ਇਕ ਸਾਲ ਤੋਂ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਉਸ ਦੇ ਬਾਰ-ਬਾਰ ਮਨਾ ਕਰਨ ਤੇ ਜਦੋਂ ਉਹ ਨਾ ਹਟਿਆ ਤਾਂ ਅੰਤ ਉਸ ਨੇ ਆਪਣੇ ਮਕਾਨ ਦੇ ਮਾਲਕ ਨੂੰ ਕਿਹਾ ਕਿ ਇਸ ਨੂੰ ਵਿਹੜੇ ਵਿਚੋਂ ਕੱਢਿਆ ਜਾਵੇ ਜਿਸ ਤੋਂ ਬਾਅਦ ਮੁਲਜ਼ਮ ਨੇ 13 ਮਾਰਚ ਨੂੰ  ਪਿੰਡ ਜਾਣ ਦੀ ਗਲ ਕਹੀ ਪਰ ਅੱਜ ਸਵੇਰੇ ਜਦੋਂ ਪੀੜਿਤਾਂ ਆਪਣੇ ਘਰ ਦੀ ਸਫਾਈ ਕਰ ਰਹੀ ਸੀ ਤਾਂ ਮੁਲਜ਼ਮ ਨੇ ਘਰ ਦਸ ਵਿਅਕਤੀ ਨੇ ਬਿਹੜੈ ਦੇ ਮਾਲਕ ਨੂੰ 13 ਤਰੀਕ ਨੂੰ ਵਾਪਸ ਪਿੰਡ ਜਾਣ  ਦੀ ਗੱਲ ਆਖੀ ਪਰ ਅੱਜ ਸਵੇਰੇ ਜਦੋਂ ਉਹ ਪੋਚਾ ਲਗਾ ਰਹੀ ਸੀ ਤਾਂ ਉਸ ਵਿਅਕਤੀ ਨੇ ਉਸ ਦੇ ਦੋਵੇਂ ਬੱਚਿਆਂ ਨੂੰ ਕਮਰੇ ਵਿਚ ਬੰਦ ਕਰ ਲਿਆ ਅਤੇ ਦੋਵਾਂ ਬੱਚਿਆਂ ਦਾ ਗਲਾ ਚਾਕੂ ਨਾਲ ਕਟ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਤੋਂ ਬਾਅਦ ਖੁਦ ਵੀ ਫਾਹਾ ਲਾਕੇ ਆਪਣੇ ਜਾਣ ਦੇ ਦਿੱਤੀ।  ਬੱਚਿਆਂ ਦੀ ਉਮਰ 5 ਸਾਲ ਅਤੇ 8 ਸਾਲ ਹੈ । ਪੁਲਿਸ ਮੌਕੇ ਉਪਰ ਪਹੁੰਚ ਗਈ ਸੀ।
ਬਾਈਟ —- ਮੀਨੂੰ ਤਿਵਾੜੀ ਮਾਂ
Vo..2 ਉਧਰ ਦੂਜੇ ਪਾਸੇ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਰਾਜੀਵ ਗਾਂਧੀ ਕਲੋਨੀ ਚ ਰਹਿਣ ਵਾਲੇ ਸ਼ੈਲੇਂਦਰ ਨਾਂ ਦੇ ਮੁਲਜ਼ਮ ਵੱਲੋਂ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ, ਉਨ੍ਹਾਂ ਕਿਹਾ ਕਿ ਮੁਲਜ਼ਮ ਬੱਚਿਆਂ ਦੀ ਮਾਂ ਨੂੰ ਪਰੇਸ਼ਾਨ ਕਰਦਾ ਸੀ, ਉਨ੍ਹਾਂ ਕਿਹਾ ਕਿ ਮਕਾਨ ਦੇ ਮਾਲਕ ਵੱਲੋਂ ਵੀ ਉਸ ਨੂੰ ਵਾਰਨਿੰਗ ਦਿੱਤੀ ਗਈ ਸੀ, ਪਰ ਪਹਿਲਾਂ ਇਸ ਸਬੰਧੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਮਿਲੀ ਸੀ। 

Leave a Reply

Your email address will not be published. Required fields are marked *