ਸਿਹਤ ਵਿਭਾਗ ਦੀ ਟੀਮ ਵਲੋ ਰਾਜਪੁਰਾ ਦੇ ਇਕ ਘਰ ਵਿਚ ਮਾਰਿਆ ਛਾਪਾ ਭਰੇ ਸੈਂਪਲ
1 min read

ਇਕ ਘਰ ਵਿਚ ਰੱਖੇ ਹੋਏ ਸਨ ਡੇਅਰੀ ਪ੍ਰੋਡਕਟਸ
ਡਿਸਟ੍ਰਿਕ ਹੈਲਥ ਅਫਸਰ ਡਾ ਸ਼ੈਲੀ ਜੇਤਲੀ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਕਰਕੇ ਇਹ ਰੇਡ ਕੀਤੀ ਗਈ ।
ਡਾ ਜੇਤਲੀ ਅਨੁਸਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਵਧੇਰੇ ਜਾਂਚ ਦੇ ਲਈ ਖਰੜ ਦੇ ਕੈਮੀਕਲ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ।
ਡੇਅਰੀ ਸਟੋਰ ਦੇ ਮਾਲਕ ਹਰਮਨ ਅਨੁਸਾਰ ਉਨ੍ਹਾਂ ਦੇ ਆਪਣੇ ਪ੍ਰੋਡਕਟ *ਹੇ ਡੇਅ* Hay Day ਦੇ ਨਾਮ ਨਾਲ ਹਨ ਅਤੇ ਉਹ ਖੁਸ਼ੀ ਨਾਲ ਜਾਂਚ ਕਰਵਾ ਰਹੇ ਹਨ