September 21, 2021

Aone Punjabi

Nidar, Nipakh, Nawi Soch

ਸੁਲਤਾਨਪੁਰ ਲੋਧੀ ਤੋਂ ਚਲਿਆ ਬਰਾਤ ਰੂਪੀ ਨਗਰ ਕੀਰਤਨ ਦੇਰ ਰਾਤ ਪਹੁੰਚਿਆ ਬਟਾਲਾ ,,,,,ਪ੍ਰਸ਼ਾਸਨ ਅਤੇ ਸੰਗਤਾਂ ਵਲੋਂ ਕੀਤਾ ਗਿਆ ਭਰਵਾ ਸਵਾਗਤ

1 min read




ਸਿੱਖ ਧਰਮ ਦੇ ਮੋਢੀ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦਾ 534ਵਾ ਵਿਆਹ ਪੂਰਬ ਹਰ ਸਾਲ ਦੀ ਤਰਾਂ ਇਸ ਸਾਲ ਵੀ 11 ਤੇ 13 ਸਤੰਬਰ ਨੂੰ ਸੁਲਤਾਨਪੁਰ ਲੋਧੀ ਅਤੇ ਬਟਾਲਾ ਦੀ ਧਰਤੀ ਤੇ ਨਾਇਆ ਜਾ ਰਿਹਾ ਹੈ ,,,,,ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬਰਾਤ ਰੂਪੀ ਨਗਰ ਕੀਰਤਨ ਅੱਜ ਸੁਲਤਾਨਪੁਰ ਲੋਧੀ ਦੇ ਗੁਰਦਵਾਰਾ ਬੇਰ ਸਾਹਿਬ ਤੋਂ ਚਲ ਕੇ ਦੇਰ ਰਾਤ ਬਟਾਲਾ ਦੀ ਧਰਤੀ ਤੇ ਪਹੁੰਚਿਆ,,, ਰਸਤੇ ਵਿਚ ਹਰ ਪਿੰਡ ਅਤੇ ਹਰ ਕਸਬੇ ਦੀਆਂ ਸੰਗਤਾਂ ਜਲੰਧਰ ਬਟਾਲਾ ਸੜਕ ਉੱਤੇ ਨਗਰ ਕੀਰਤਨ ਦੇ ਸਵਾਗਤ ਲਈ ਖੜੀਆ ਨਜਰ ਆਈਆਂ ,,,,ਐਮ ਐਲ ਏ ਬਲਵਿੰਦਰ ਲਾਡੀ ,, ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਅਸ਼ਫਾਕ , ਐਸ ਐਸ ਪੀ ਬਟਾਲਾ ਅਸ਼ਵਨੀ ਕਪੂਰ ਸਮੇਤ ਸੰਗਤਾਂ ਨੇ ਕੀਤਾ ਭਰਵਾ ਸਵਾਗਤ ਕੀਤਾ ਗਿਆ

Leave a Reply

Your email address will not be published. Required fields are marked *