ਸੈਟਰੈਲ ਬੈਕ ਆਫ ਕਾਰਜਪਾਲ ਨਿਰਦੇਸ਼ਕ ਰਾਜੀਵ ਪੂਰੀ ਪਹੁੰਚੇ ਅੰਮ੍ਰਿਤਸਰ
1 min read

:- ਅਜ ਅੰਮ੍ਰਿਤਸਰ ਵਿਖੇ ਸੈਂਟਰਲ ਬੈਕ ਆਫ ਇੰਡੀਆ ਦੇ ਕਾਰਜਪਾਲ ਨਿਰਦੇਸ਼ਕ ਰਾਜੀਵ ਪੂਰੀ ਵਲੋਂ ਸਾਰੀਆ ਹੀ ਬ੍ਰਾਂਚਾਂ ਦੇ ਮੈਨੇਜਰ ਨਾਲ ਅਹਿਮ ਮੀਟਿੰਗ ਕਰਦਿਆਂ ਉਹਨਾ ਨੂੰ ਬੈਕ ਕਸਟਮਰ ਦੀ ਸਹੂਲਤਾਂ ਅਤੇ ਲੌਨ ਪ੍ਰਕ੍ਰਿਆ ਨੂੰ ਸਰਲ ਬਣਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।