ਹਰਜੀਤ ਸਿੰਘ ਸਮਾਜ ਨੂੰ ਚੰਗੀ ਸੇਹਤ ਦੇ ਰਿਹਾ ਹੈ। ਹਰਜੀਤ ਸਿੰਘ ਆਪਣੀ ਨੌਕਰੀ ਦੇ ਦੌਰਾਨ ਸੜਕ ਤੇ ਡਿਗੇ ਹੁਣ ਤੱਕ 20 ਤੋਲੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ, 50 ਪਾਰਸ ਅਤੇ 35 ਹਾਜਰ ਰੁਪਏ ਕੈਸ ਅਸਲ ਵਾਰਸਾਂ ਦੇ ਹਵਾਲੇ ਕਰ ਚੁੱਕਾ ਹੈ
1 min read

ਅਕਸਰ ਪੰਜਾਬ ਪੁਲਿਸ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਾਣੀ ਰਹਿੰਦੀ ਹੈ। ਫਿਰ ਚਾਹੇ ਉਹ ਪਿਛਲੈ ਦੀਨਾ ਵਿਚ ਪੁਲਿਸ ਕਰਮਚਾਰੀ ਅੰਡੇ ਚੋਰੀ ਮਰਦੇ , ਸਬਜੀ ਵਾਲੀ ਦੀ ਟੋਕਰੀ ਨੂੰ ਲੱਤ ਮਾਰਨ ਆ ਫਿਰ ਨਸ਼ੇ ਦੀ ਹਾਲਤ ਵਿਚ ਲੋਕਾਂ ਨੂੰ ਗਾਲਾਂ ਕੱਢਦੀਆਂ ਵੀਡੀਓ ਕਿਓਂ ਨਾ ਹੋਣ।ਪਰ ਬਟਾਲਾ ਟ੍ਰੈਫਿਕ ਵਿਚ ਬਤੌਰ asi ਵਜੋਂ ਆਪਣਿਆਂ ਸੇਵਾਵਾਂ ਦੇਣ ਵਾਲੇ ਹਰਜੀਤ ਸਿੰਘ ਸਮਾਜ ਨੂੰ ਚੰਗੀ ਸੇਹਤ ਦੇ ਰਿਹਾ ਹੈ। ਹਰਜੀਤ ਸਿੰਘ ਆਪਣੀ ਨੌਕਰੀ ਦੇ ਦੌਰਾਨ ਸੜਕ ਤੇ ਡਿਗੇ ਹੁਣ ਤੱਕ 20 ਤੋਲੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ, 50 ਪਾਰਸ ਅਤੇ 35 ਹਾਜਰ ਰੁਪਏ ਕੈਸ ਅਸਲ ਵਾਰਸਾਂ ਦੇ ਹਵਾਲੇ ਕਰ ਚੁੱਕਾ ਹੈ। ਤੇ ਹੁਣ asi ਹਰਜੀਤ ਸਿੰਘ ਜਰੂਰਤਮੰਦ ਲੋਕਾਂ ਨੂੰ ਆਪਣੀ ਕਮਾਈ ਵਿਚੋਂ ਦਸਵੰਦ ਕੱਢ ਕੇ ਰਾਸ਼ਨ,ਮਾਸਕ ਅਤੇ
ਫਰੂਟ ਵੰਡ ਕੇ ਸਮਾਜ ਵਿਚ ਇਕ ਸਮਾਜ ਸੇਵਾ ਦਾ ਚੰਗਾ ਸੰਦੇਸ਼ ਦੇ ਰਿਹਾ ਹੈ। ਪਿੱਛਲੇ ਦਿਨੀ ਪੁਲਿਸ ਮੁਲਾਜ਼ਮਾਂ ਦੀਆਂ ਸੋਸ਼ਲ ਮੀਡੀਆ ਟੇ ਵਾਇਰਲ ਹੋਈਆਂ ਵੀਡੀਓ ਬਾਰੇ ਹਰਜੀਤ ਸਿੰਘ ਦਾ ਕਹਿਣਾ ਹੈ ਕੇ ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਸ਼ਾਮਨ ਆਉਂਦਾ ਹੈ ਤਾਂ ਬੁਰਾ ਲਗਦਾ ਹੈ। ਪਰ ਸਾਰੇ ਪੁਲਿਸ ਮੁਲਾਜਮ ਬੁਰੇ ਨਹੀਂ ਹਨ। ਬਹੁਤ ਸਾਰੇ ਕਰਮਚਾਰੀ ਚੰਗੀ ਹਨ।