November 28, 2021

Aone Punjabi

Nidar, Nipakh, Nawi Soch

ਹਰ ਰੋਜ਼ ਸਟੇਜ ਲੱਗਣ ਤੋਂ ਪਹਿਲਾਂ ਪਾਠ, ਗੀਤਾ ਅਤੇ ਪੁਰਾਣ ਸਾਰੇ ਧਰਮ ਆਪਣੀ ਪੂਜਾ ਕਰਨ ਤੋਂ ਬਾਅਦ ਸਟੇਜ ਸਾਂਝੀ ਕਰਦੇ ਨੇ

1 min read

ਹਰ ਰੋਜ਼ ਸਟੇਜ ਲੱਗਣ ਤੋਂ ਪਹਿਲਾਂ ਪਾਠ, ਗੀਤਾ ਅਤੇ ਪੁਰਾਣ ਸਾਰੇ ਧਰਮ ਆਪਣੀ ਪੂਜਾ ਕਰਨ ਤੋਂ ਬਾਅਦ ਸਟੇਜ ਸਾਂਝੀ ਕਰਦੇ ਨੇ

2. ਕੋਵਿਡ ਖਤਮ ਹੋਣ ਤੋਂ ਬਾਅਦ ਅਸੀਂ ਯੂ ਪੀ ਅਤੇ ਲਖਨਊ ਸਾਈਡ ਜਾਵਾਂਗੇ ਵੋਟ ਤੇ ਚੋਟ ਕਰਾਂਗੇ ਕਿਉਂ ਕਿ ਦਿੱਲੀ ਦੀ ਕੁਰਸੀ ਦਾ ਰਸਤਾ ਯੂਪੀ ਤੋਂ ਲਖਨਊ ਤੋਂ ਹੁੰਦਾ ਹੋਇਆ ਦਿੱਲੀ ਜਾਂਦਾ ਹੈ

3. ਸਰਕਾਰ ਨੇ ਡੇਢ ਮਹੀਨਾ ਹੋ ਗਿਆ ਸਾਨੂੰ ਵੈਕਸੀਨੇਸ਼ਨ ਲਗਾਉਣ ਲਈ ਕਿਹਾ ਸੀ ਪ੍ਰੰਤੂ ਹਾਲੇ ਤੱਕ ਕੋਈ ਵੈਕਸੀਨੇਸ਼ਨ ਨਹੀਂ ਲਗਾਈ ਗਈ ਅਸੀਂ ਅਪਣੇ ਮੋਰਚੇ ਵਿਚ ਪੂਰਾ ਇੰਤਜਾਮ ਕਿੱਤਾ ਹੋਇਆ ਜਿਵੇਂ ਕਿ :- ਸੇਨੇਟਾਈਜ਼ਰ , ਕਾਹੜਾ ਪੀਣਾ, ਗਰਮ ਪਾਣੀ ਪੀਣਾ, ਡੋਲੋ ਗੋਲੀਆਂ ਤੇ ਵਿਟਾਮਿਨ ਡੀ ਦੀਆਂ ਗੋਲੀਆਂ

4. ਪੀ ਐਮ ਸਾਬ ਨੇ ਕਿਹਾ ਸੀ ਇਕ ਫੋਨ ਦੀ ਦੂਰੀ ਤੇ ਨੇ ਪਰ ਸਾਨੂੰ ਅੱਜ ਤੱਕ ਇਹ ਸਮਝ ਨਹੀਂ ਆਇਆ ਉਹ ਫੋਨ ਦੀ ਦੂਰੀ ਕਿਸ ਦੇ ਕੋਲ਼ ਹੈ।

5. ਸਰਕਾਰ ਨੇ ਜੋ ਕਿਸਾਨ ਦੇ ਬਿਜਲੀ ਤੇ ਬਿੱਲ ਲਿਆ ਰਹੀ ਹੈ ਉਹ ਬਿਲਕੁਲ ਗਲਤ ਹੈ ਕਿਉਂਕਿ ਅਸਲ ਮਾਇਨੇ ਚ ਕਿਸਾਨਾਂ ਨੂੰ ਜੇ ਕੋਈ ਸਕੀਮ ਮਿਲ ਰਹੀ ਹੈ ਉਹ ਬਿਜਲੀ ਤੇ ਹੈ

Leave a Reply

Your email address will not be published. Required fields are marked *