January 19, 2022

Aone Punjabi

Nidar, Nipakh, Nawi Soch

ਹੁਸ਼ਿਆਰਪੁਰ ਦੇ ਹਰਿਆਣਾ ਰੋਡ ਤੇ ਬਣੀ ਕਲੋਨੀ ਹੁਸ਼ਿਆਰਪੁਰ ਇੰਕਲੇਵ ਜੋ ਕਿ ਅਰੋੜਾ ਕਲੋਨਾਇਜਰ ਵਲੋਂ ਕਟੀ ਗਈ

ਹੁਸ਼ਿਆਰਪੁਰ ਦੇ ਹਰਿਆਣਾ ਰੋਡ ਤੇ ਬਣੀ ਕਲੋਨੀ ਹੁਸ਼ਿਆਰਪੁਰ ਇੰਕਲੇਵ ਜੋ ਕਿ ਅਰੋੜਾ ਕਲੋਨਾਇਜਰ ਵਲੋਂ ਕਟੀ ਗਈ ਸੀ ਇਸ ਕਲੋਨੀ ਵਿਚ ਲੱਗੀ ਪਾਣੀ ਦੀ ਮੋਟਰ ਦਾ ਬਿੱਲ ਬਿਜਲੀ ਵਿਭਾਗ ਵਲੋ 11 ਲੱਖ ਭੇਜਿਆ ਗਿਆ ਜਿਸ ਦੇ ਚਲਦੇ ਬਿਜਲੀ ਵਿਭਾਗ ਵਲੋ ਇਸ ਮੋਟਰ ਦੀ ਬਿਜਲੀ ਦੀ ਤਾਰ ਕਟ ਦਿਤੀ ਗਈ ਜਿਸ ਨਾਲ ਹੁਣ ਪੁਰੀ ਕਲੋਨੀ ਪਾਣੀ ਤੋਂ ਤਰਸ ਰਹੀ ਹੈ ਜਿਸ ਦੇ ਚਲਦੇ ਅੱਜ ਕਲੋਨੀ ਵਾਸੀਆਂ ਨੇ ਹਰਿਆਣਾ ਰੋਡ ਕੀਤਾ ਗਿਆ ਜਾਮ। ਇਹਨਾਂ ਕਲੋਨੀ ਵਾਸੀਆਂ ਦਾ ਕਿਹਣਾ ਹੈ ਕਿ ਉਹਨਾਂ ਦੀ ਮੋਟਰ ਦਾ ਕੋਈ ਬਿਲ ਬਕਾਇਆ ਨਹੀਂ ਜਿਸ ਸੰਬੰਧ ਵਿਚ ਉਹ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਨੀ ਮਿਲ ਚੁੱਕੇ ਹਨ ਜੋਕੀ ਅਰੋੜਾ ਕਲੋਨਾਇਜਰ ਦੇ ਮੁੱਖ ਪਾਰਟਨਰ ਵੀ ਹਨ ਪਰ ਕੋਈ ਸਿਟ ਨਹੀਂ ਨਿਕਲ ਰਿਹਾ ਕਲੋਨੀ ਵਾਸੀਆਂ ਨੇ ਆਰੋਪ ਲਾਇਆ ਹੈ ਕਿ ਮੰਤਰੀ ਸਾਹਿਬ ਦੀ ਕਲੋਨੀ ਦੀ ਮੋਟਰ ਦਾ ਨਾਜਾਇਜ਼ ਬਾਕੀਆਂ ਉਹਨਾਂ ਤੇ ਮਿਲੀ ਭੁਗਤ ਨਾਲ ਥੋਪਿਆ ਜਾ ਰਿਹਾ ਹੈ।

Leave a Reply

Your email address will not be published. Required fields are marked *