November 28, 2021

Aone Punjabi

Nidar, Nipakh, Nawi Soch

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਬਾਹਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੁਣ ਪੰਜਾਬ ਦੇ ਬੱਬਰ ਸ਼ੇਰ ਲੱਖੇ ਸਿਧਾਣੇ ਨੇ ਵੀ ਕਰ ਦਿੱਤਾ ਹੈ ਵੱਡਾ ਸਮਰਥਨ

1 min read
Print all

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿਚ ਉਹਨਾਂ ਦੇ ਮੋਤੀ ਮਹਿਲ ਦੇ ਬਾਹਰ ਸੰਘਰਸ਼ ਕਰ ਰਹੇ ਕਿਸਾਨ ਨੌਜਵਾਨਾਂ ਨੇ ਕਰ ਦਿੱਤਾ ਵੱਡਾ ਐਲਾਨ ਆਖਿਆ ਕਿ ਸਾਨੂੰ ਪੰਜਾਬ ਦੇ ਬੱਬਰ ਸ਼ੇਰ ਲੱਖੇ ਸਿਧਾਣੇ ਨੇ ਕਰ ਦਿੱਤਾ ਸਮਰਥਨ ਜੇਕਰ ਅੱਜ ਦੀ 30 ਤਾਰੀਕ ਵਾਲੀ ਮੀਟਿੰਗ ਦੇ ਵਿਚ ਕੋਈ ਹਲ ਨਾ ਨਿਕਲਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਲੱਖੇ ਸਧਾਣੇ ਬਾਈ ਦੇ ਸਮਰਥਨ ਨਾਲ ਜਿਸ ਦੀ ਰੂਪ-ਰੇਖਾ ਬਣੀ ਹੀ ਤੇਜ਼ ਬਣਾਈ ਜਾਵੇਗੀ ਅਤੇ ਸੰਘਰਸ਼ ਬਹੁਤ ਹੀ ਵੱਡਾ ਹੋਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਨਾਲ ਹੀ ਕਿਸਾਨਾਂ ਨੇ ਪਟਿਆਲਾ ਸ਼ਹਿਰ ਦੇ ਵਾਸੀਆਂ ਦਾ ਧੰਨਵਾਦ ਕੀਤਾ ਆਖਿਆ ਕਿ ਗੁਪਤ ਨਾਮ ਰੱਖ ਕੇ ਸਾਡੀ ਸਹਾਇਤਾ ਕਰ ਰਹੇ ਨੇ ਪਟਿਆਲਾ ਵਾਸੀ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਸਾਨੂੰ ਪਾਣੀ ਸਹੂਲਤਾਂ ਅਤੇ ਇਸ ਤੋਂ ਇਲਾਵਾ ਲਾਈਟ ਦਾ ਪ੍ਰਬੰਧ ਨਾਲ ਲਾਈਟ ਵਾਸਤੇ ਜਗਨੇਟਰ ਦਾ ਪ੍ਰਬੰਧ ਕੀਤਾ 
-ਕਿਸਾਨ ਰੋਡ ਸੰਘਰਸ਼ ਕਮੇਟੀ ਤੋਂ ਮੌਜੂਦ ਅਮਰਿੰਦਰ ਸਿੰਘ ਘੱਗਾ ਨੇ ਆਖਿਆ ਕਿ ਅੱਜ ਸਾਡੀ ਦੀ ਤਾਰੀਕ ਦੀ ਪ੍ਰਸ਼ਾਸਨ ਨਾਲ ਪੰਜਾਬ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ ਚੰਡੀਗੜ੍ਹ ਵਿਖੇ ਜਿਸ ਵਿੱਚ ਸਾਡੇ ਆਗੂ ਗਏ ਹੋਏ ਨੇ ਲਿਖੇ ਨੇ ਜੇਕਰ ਅੱਜ ਦੀ ਮੀਟਿੰਗ ਵਿੱਚ ਕੋਈ ਹਲ ਨਾ ਨਿਕਲਿਆ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ ਉਹ ਵੀ ਪੰਜਾਬ ਦੇ ਬੱਬਰ ਸ਼ੇਰ ਲੱਖੇ ਸਧਾਣੇ ਦੇ ਸਮਰਥਨ ਨਾਲ ਹੁਣ ਤਾਂ ਸਾਨੂੰ ਪਟਿਆਲਾ ਸ਼ਹਿਰ ਦੇ ਵਾਸੀਆਂ ਨਾਲ ਨਾਲ ਲੱਖੇ ਸਧਾਣੇ ਨੇ ਵੀ ਸਮਰਥਨ ਕਰ ਦਿੱਤਾ ਹੈ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਕਿ ਪੰਜਾਬ ਦੇ ਸ਼ੇਰ ਲੱਖੇ ਸਿਧਾਣਾ ਜੋ ਕਿ ਕਾਫੀ ਮੁਸੀਬਤਾਂ ਦੇ ਵਿੱਚ ਹੈ ਅਸੀਂ ਵੀ ਉਸ ਦਾ ਸਮਰਥਨ ਕੀਤਾ ਸੀ ਤੇ ਅੱਜ ਉਸ ਨੇ ਸਾਡਾ ਸੰਘਰਸ਼ ਦੇਖਿਆ ਤੇ ਸਾਡੇ ਨਾਲ ਸਮਰਥਨ ਕੀਤਾ ਹੈ ਜੱਸੇ ਬਾਈ ਦੇ ਹੱਥ ਵਿਚ ਉਹਨਾਂ ਨੇ ਇੱਕ ਸੰਮਨ ਭੇਜਿਆ ਸੀ ਜਿਸ ਵਿੱਚ ਲਿਖਿਆ ਸੀ ਕਿ ਮੈ ਲੱਖਾ ਸਿਧਾਣਾ ਤੁਹਾਡਾ ਸਾਰਿਆਂ ਦਾ ਸਮਰਥਨ ਕਰਦਾ ਹਾਂ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਮੀਟਿੰਗ ਸਫ਼ਲ ਰਹੇ 
ਦੂਜੇ ਪਾਸੇ ਰੋਡ ਕਿਸਾਨ ਸੰਘਰਸ਼ ਕਮੇਟੀ ਤੋਂ ਹੋਰ ਵੀ ਮਜ਼ਬੂਤ ਅਹੁਦੇਦਾਰ ਨੇ ਆਖਿਆ ਕਿ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਪਟਿਆਲਾ ਸ਼ਹਿਰ ਦੇ ਵਾਸੀਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਅਸੀਂ 26 ਤਾਰੀਖ ਤੋਂ ਹੀ ਇਥੇ ਧਰਨੇ ਉੱਤੇ ਬੈਠੇ ਹੋਏ ਹਾਂ ਮੁੱਖ ਮੰਤਰੀ ਦੇ ਘਰ ਬਾਰ ਦੇਖੀਂ ਇੱਥੋਂ ਦੇ ਪ੍ਰਸ਼ਾਸ਼ਨ ਨੇ ਸਾਨੂੰ ਉਥੇ ਬੈਠੇ ਦੇਖ ਬਿਜਲੀ ਦੀ ਲਾਈਟਾਂ ਕੱਟ ਦਿੱਤੀਆਂ ਸੀ ਲੇਕਿਨ ਫਿਰ ਵੀ ਪ੍ਰਸ਼ਾਸਨ ਦੇ ਇਸ ਵਤੀਰੇ ਦੇ ਚੱਲਦੇ ਹੋਏ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਸਾਡਾ ਬਹੁਤ ਸਮਰਥਨ ਕੀਤਾ ਅਤੇ ਸਾਡੇ ਲਈ ਏਥੇ ਲਾਈਟਾਂ ਲਗਵਾਇਆਂ ਇਸ ਕਰਕੇ ਅਸੀ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਇਸਦੇ ਨਾਲ ਹੀ ਸਾਨੂੰ ਅੱਜ ਲੱਖੇ ਸਧਾਣੇ ਬਾਈ ਦਾ ਸਮਰਥਨ ਮਿਲਿਆ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਲੱਖੇ ਸਿਧਾਣੇ ਬਾਈ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਦਾ ਸਾਨੂੰ ਸਮਰਥਨ ਮਿਲਿਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਜੋ ਮੀਟਿੰਗ ਚੱਲ ਰਹੀ ਹੈ ਉਸ ਵਿੱਚ ਸਾਡੀਆਂ ਮੰਗਾਂ ਦਾ ਹੱਲ ਹੋਵੇ ਜੇਕਰ ਇਸ ਤਰਾਂ ਨਹੀਂ ਹੁੰਦਾ ਹੈ ਤਾਂ ਅਸੀਂ ਲੱਖੇ ਸਿਧਾਣੇ ਬਾਈ ਦੇ ਸਮਰਥਨ ਨਾਲ ਇਕ ਵੱਡਾ ਸੰਘਰਸ਼ ਕਰਾਂਗੇ

Leave a Reply

Your email address will not be published. Required fields are marked *