September 21, 2021

Aone Punjabi

Nidar, Nipakh, Nawi Soch

15 ਅਗਸਤ ਨੂੰ ਮੱਦੇਨਜ਼ਰ ਰਖਦੇ ਹੋਏ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਜਿਲਾ ਪੁਲਿਸ ਮੁਖੀ ਦੀ ਅਗਵਾਈ ਵਿਚ ਸ੍ਰੀ ਮੁਕਤਸਰ ਸਾਹਿਬ ਵਿਚ ਇੱਕ ਫਲੈਗ ਮਾਰਚ ਕੱਢਿਆ ਗਿਆ

1 min read

15 ਅਗਸਤ ਨੂੰ ਮੱਦੇਨਜ਼ਰ ਰਖਦੇ ਹੋਏ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵਲੋਂ ਜਿਲਾ
ਪੁਲਿਸ ਮੁਖੀ ਦੀ ਅਗਵਾਈ  ਵਿਚ ਸ੍ਰੀ ਮੁਕਤਸਰ ਸਾਹਿਬ ਵਿਚ ਇੱਕ ਫਲੈਗ ਮਾਰਚ ਕੱਢਿਆ ਗਿਆ

15 ਅਗਸਤ ਦੇ ਮੱਦੇਨਜ਼ਰ ਡੀ ਜੀ ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ  ਲੋਕ5 ਦੀ
ਸਰੁਕਸ਼ਤਾ ਲਈ ਇਕ  ਜਿਲਾ ਪੁਲਿਸ ਮੁਖੀ ਦੀ ਅਗਵਾਈ ਹੇਠ  ਇਕ  ਫਲੰਗ ਮਾਰਚ ਕੱਢਿਆ ਗਿਆ
ਇਸ ਥਾਨਾਂ ਸਿਟੀ ਤੋਂ ਸ਼ੁਰੂ ਹੋ ਕੇ ਪੂਰੇ ਬਾਜ਼ਾਰ ਵਿਚੋਂ ਹੁੰਦਾ ਹੋਇਆ ਸਮਾਪਤ ਹੋਇਆ
ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਫਲੈਗ ਮਾਰਚ ਦੇ ਨਾਲ ਨਾਲ ਵਸੇਸ਼ ਨਾਕੇ ਵੀ ਲਗਾਏ ਗਏ
ਹੈ ।

Leave a Reply

Your email address will not be published. Required fields are marked *