January 19, 2022

Aone Punjabi

Nidar, Nipakh, Nawi Soch

28 ਅਪ੍ਰੈਲ ਨੂੰ ਕੁਝ ਅਣਪਛਾਤਿਆਂ ਦੇ ਵੱਲੋਂ 33 ਫੁੱਟਾ ਰੋਡ ਤੇ ਇਕ ਸਤਾਰਾਂ ਸਾਲ ਦੇ ਬੱਚੇ ਤੋਂ ਮੋਬਾਇਲ ਸਨੈਚ ਕਰਨ ਦੀ ਕੋਸ਼ਿਸ਼


28 ਅਪ੍ਰੈਲ  ਨੂੰ  ਕੁਝ ਅਣਪਛਾਤਿਆਂ ਦੇ ਵੱਲੋਂ 33 ਫੁੱਟਾ ਰੋਡ ਤੇ ਇਕ ਸਤਾਰਾਂ ਸਾਲ ਦੇ ਬੱਚੇ ਤੋਂ ਮੋਬਾਇਲ ਸਨੈਚ  ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚਲਦਿਆਂ ਉਸ ਬੱਚੇ ਨੇ ਉਨ੍ਹਾਂ ਅਣਪਛਾਤਿਆਂ ਦੇ ਨਾਲ  ਧੱਕਾਮੁੱਕੀ ਵੀ ਹੋਈ ਜਿਸ ਦੇ ਚਲਦਿਆਂ ਉਨ੍ਹਾਂ ਅਣਪਛਾਤਿਆਂ ਵੱਲੋਂ ਉਸ ਬੱਚੇ ਦੇ ਢਿੱਡ ਵਿੱਚ ਛੁਰਾ ਮਾਰ ਦਿੱਤਾ ਗਿਆ ਅਤੇ ਉਸ ਬੱਚੇ ਕੋਲੋਂ ਮੋਬਾਇਲ ਵੀ ਖੋਹ ਕੇ ਲੈ ਗਏ  ਜਦੋਂ  ਉਸ ਬੱਚੇ ਦੇ ਘਰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਸ ਬੱਚੇ ਨੂੰ ਰਾਜਿੰਦਰਾ ਹਸਪਤਾਲ ਵਿਚ ਪਹੁੰਚਾਇਆ ਅਤੇ ਇਲਾਜ ਦੌਰਾਨ  ਉਸ ਲੜਕੇ ਦੀ ਮੌਤ ਹੋ ਗਈ ਅਤੇ ਅਤੇ ਏਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਪੁਲੀਸ ਪਾਰਟੀ ਦੀਆਂ ਵੱਖ ਵੱਖ ਟੀਮਾਂ ਬਣਾ ਕੇ  ਬੜੀ ਮੁਸ਼ਤੈਦੀ ਦੇ ਨਾਲ ਉਨ੍ਹਾਂ ਤਿੰਨਾਂ ਦੋਸ਼ੀਆਂ ਨੂੰ   ਕਾਬੂ ਕਰ ਲਿਆ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਸੀਪੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਦੇ ਪਹਿਲੇ ਵੀ ਗਈ ਮਾਮਲੇ ਦਰਜ ਹਨ ਜਿਨ੍ਹਾਂ ਕੋਲੋਂ ਇਕ  ਤੇਜ਼ਧਾਰ ਛੁਰਾ ਅਤੇ ਚਾਰ ਮੋਬਾਇਲ ਰਿਕਵਰ ਕੀਤੇ ਗਏ ਹਨ ਅਤੇ ਬਾਕੀ ਰਿਮਾਂਡ ਦੇ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ

Leave a Reply

Your email address will not be published. Required fields are marked *