28 ਜੂਨ ਨੂੰ ਯੂ ਪੀ ਵਿਖੇ ਵਸੀਮ ਰਿਜ਼ਵੀ ਵਲੋਂ ਕੁਰਾਨਸ਼ਰੀਫ ਦੀਆ 26 ਪਵਿੱਤਰ ਆਯਾਤ ਹਟਾਉਣ ਅਤੇ ਪਵਿਤਰ ਕੁਰਾਨ ਦੇ ਪੰਨੇ ਪਾੜਨ ਤੇ ਮੁਸਲਿਮ ਸਮਾਜ ਵਲੋਂ ਲੁਧਿਆਣਾ ਵਿੱਚ ਰੋਸ ਮੁਜਾਹਰਾ ਕੀਤਾ ਗਿਆ
1 min read

ਇਹਨਾਂ ਦਾ ਕਹਿਣਾ ਸੀ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ।