October 26, 2021

Aone Punjabi

Nidar, Nipakh, Nawi Soch

600 ਨਸ਼ੀਲੇ ਕੈਪਸੂਲ ਕੇਸ਼ ਵਿਚ ਭਗੌੜੀ ਮਹਿਲਾ ਜੀ ਆਰ ਪੀ ਥਾਣੇ ਵਲੌ ਗਿਰਫਤਾਰ

1 min read




ਮਾਮਲਾ ਅੰਮ੍ਰਿਤਸਰ ਦੇ ਜੀ ਆਰ ਪੀ ਥਾਣੇ ਵਲੌ ਇਕ 600 ਨਸ਼ੀਲੇ ਕੈਪਸੂਲ ਕੇਸ਼ ਵਿਚ ਭਗੌੜੇ ਮਹਿਲਾ ਰਜਨੀ ਨੂੰ ਗਿਰਫਤਾਰ ਕਰ ਵਡੀ ਸਫਲਤਾ ਹਾਸਲ ਕੀਤੀ ਹੈ।
 
ਇਸ ਸੰਬਧੀ ਗਲਬਾਤ ਕਰਦਿਆਂ ਥਾਣਾ ਜੀ ਆਰ ਪੀ ਦੇ ਐਸ ਐਚ ਉ ਧਰਮਿੰਦਰ ਕਲਿਆਣ ਵਲੌ ਇਸ ਸਾਰੇ ਮਾਮਲੇ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 2013 ਵਿਚ ਉਕਤ ਮਹਿਲਾ ਪਾਸੋਂ 600 ਦੇ ਕਰੀਬ ਨਸ਼ੀਲੀਆਂ ਕੈਪਸੂਲ ਬਰਾਮਦ ਕੀਤੇ ਸਨ ਉਕਤ ਮਹਿਲਾ ਉਦੌ ਤੌ ਕੌਰਟ ਵਿਚੌ ਜਮਾਨਤ ਤੌ ਬਾਦ ਭਗੌੜੀ ਚਲ ਰਹੀ ਸੀ ਜਿਸ ਨੂੰ ਥਾਣਾ ਜੀਆਰਪੀ ਵਲੌ ਗਿਰਫਤਾਰ ਕਰ ਕੌਰਟ ਵਿਚ ਪੇਸ਼ ਕੀਤਾ ਗਿਆ ਹੈ।

Leave a Reply

Your email address will not be published. Required fields are marked *