Skip to content
ਲੁਧਿਆਣਾ ਵਿਚ ਕੁਝ ਦਿਨ ਪਹਿਲਾਂ ਇਕ ਜਿਮ ਟ੍ਰੇਨਰ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਜਿਸ ਨੂੰ ਲੈ ਕੇ ਜਿਮ ਮਾਲਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਆਰਥਿਕ ਤੰਗੀ ਦੇ ਚੱਲਦੀਆਂ ਉਹਨਾਂ ਦੇ ਇਕ ਸਾਥੀ ਨੇ ਕੀਤੀ ਆਤਮਹੱਤਿਆ ਅਤੇ ਉਹ ਵੀ ਮੰਗਣ ਲਈ ਹੋ ਗਏ ਹਨ ਮਜਬੂਰ ਉਹਨਾਂ ਨੇ ਸਰਕਾਰ ਨੂੰ ਜਿਮ ਕੋ ਲੈਣ ਦੀ ਅਪੀਲ ਕੀਤੀ ਕਿਹਾ ਕਿ ਜਿੰਮ ਖੋਲ੍ਹੇ ਜਾਣ ਉਹ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਗੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਜੇਬਾਂ ਖਾਲੀ ਹੋ ਚੁੱਕੀਆਂ ਹਨ ਅਤੇ ਮਜਬੂਰ ਹੋ ਗਿਆ ਕਿ ਪ੍ਰਦਰਸ਼ਨ ਕਰ ਰਹੇ ਹਨ । ਕੁੱਝ ਜਿਮ ਮਾਲਕਾ ਨੇ ਤਾਂ ਇਹ ਵੀ ਕਿਹਾ ਕਿ ਜਾਂ ਸਰਕਾਰ ਜਿਮ ਖੋਲ੍ਹੇ ਜਾ ਫਿਰ ਸਭ ਕੁਝ ਬੰਦ ਕਰੇ ਉਹਨਾਂ ਨੇ ਕਿਹਾ ਕਿ ਮਜਬੂਰ ਹੋ ਚੁੱਕੇ ਹਨ ਜੇ ਮਾਲਕ ਅਤੇ ਪ੍ਰਸ਼ਾਸ਼ਨ ਦਾ ਸਾਥ ਦੇਣ ਦਾ ਭਰੋਸਾ ਦਿਵਾਉਂਦੇ ਹਨ ਪਰ ਪ੍ਰਸ਼ਾਸਨ ਨੂੰ ਉਹਨਾਂ ਦੇ ਹਾਲਾਤਾਂ ਉਪਰ ਰਹਿਮ ਕਰਨਾ ਚਾਹੀਦਾ ਹੈ ਤੇ ਜਿਮ kholne ਚਾਹੀਦੇ ਹਨ ।
Related