May 21, 2022

Aone Punjabi

Nidar, Nipakh, Nawi Soch

9 ਮਹੀਨੇ ਬੀਤਣ ਦੇ ਬਾਵਜੂਦ ਪੀੀੜਤ ਪਰਵਿਾਰ ਪੁਲਿਸ ਦੇ ਤਰਲੇ ਲੈਣ ਲਈ ਮਜਬੂਰ

1 min read

ਮਾਮਲਾ ਅੰਮ੍ਰਤਿਸਰ ਦੇ ਸੁਲਤਾਨ ਵੰਿਡ ਰੋਡ ਤੇ ਸ਼ਹੀਦ ਊਧਮ ਸੰਿਘ ਨਗਰ ਇਲਾਕੇ ਦਾ ਹੈ ਜੱਿਥੇ ਇਕ ਘਰ ਦੇ ਵੱਿਚ ਕੁੱਝ ਹਥਆਿਰਬੰਦ ਨੋਜਵਾਨਾਂ ਵੱਲੌਂ ਹਮਲਾ ਕੀਤਾ ਗਆਿ ਸੀ, ਤਸਵੀਰਾਂ ਸੀ ਸੀ ਟੀ ਵੀ ਵੱਿਚ ਕੈਦ ਜ਼ਰੂਰ ਹੋਈਆ ਪਰ ਪੀੜਤਾਂ ਨੂੰ ਠੋਸ ਸੀਸੀਟੀਵੀ ਫੁਟੇਜ ਦਾ ਕੋਈ ਖਾਸ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਕਉਿਂਕ ਿਪੀੜਤ ਪਰਵਿਾਰ ਦਾ ਇਲਜ਼ਾਮ ਹੈ ਕ ਿਪੁਲਸਿ ਪ੍ਰਸ਼ਾਸਨ ਨੇ ਸੀਸੀਟੀਵੀ ਦੇ ਆਧਾਰ ਤੇ ਨੌਜਵਾਨ ਪਹਚਿਾਣੇ ਜਾ ਰਹੇ ਨੇ ਪਰ ਜਾਂਚ ਅਤੇ ਕਾਰਵਾਈ ਨਰਿਪੱਖ ਰੂਪ ਚ ਨਹੀਂ ਕੀਤੀ ਅਤੇ ਉਹਨਾਂ ਦੇ ਪਰਵਿਾਰਕ ਮੈਂਬਰ ਨੂੰ ਵੀ ਸਜ਼ਾ ਭੁਗਤਣੀ ਪਈ ਆਖਰਿਕਾਰ 9 ਮਹੀਨੇ ਬਾਅਦ ਹੁਣ ਪੀੜਤਿ ਪਰਵਿਾਰ ਨੇ ਮੀਡੀਆ ਚ ਇਹ ਮਾਮਲਾ ਲਆਿਂਦਾ ਹੈ ਅਤੇ ਅੱਜ ਪ੍ਰੈਸ ਵਾਰਤਾ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤਿ ਅਮਨ ਚੇਹਲ ਸੰਿਘ ਨੇ ਦੱਸਆਿ ਕ ਿਦਸਿ਼ਾ ਨਾਮ ਦੇ ਵਅਿਕਤੀ ਵੱਲੋਂ ਜਦੋਂ ਉਸਦੇ ਘਰ ਦੇ ਵਚਿ ਹਮਲਾ ਕੀਤਾ ਗਆਿ ਤਾਂ ਉਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਵਾ ਵੱਿਚ ਫਾਇਰੰਿਗ ਕੀਤੀ ਹੁਣ ਕਸਿ ਦੀ ਬੰਦੂਕ ਦੀ ਗੋਲੀ ਵਅਿਕਤੀ ਨੂੰ ਲੱਗੀ ਜਸਿ ਕਾਰਨ ਉਸ ਦੀ ਮੌਤ ਹੋ ਗਈ ਇਹ ਤਾਂ ਜਾਂਚ ਤੋਂ ਬਾਅਦ ਅਤੇ ਕੋਰਟ ਦੇ ਫ਼ੈਸਲੇ ਤੋਂ ਬਾਅਦ ਪਤਾ ਚੱਲੇਗਾ ਪਰ ਮੇਰੇ ਪਰਵਿਾਰ ਦੇ ਚਾਰ ਵਅਿਕਤੀਆਂ ਨੂੰ ਸਲਾਖਾਂ ਦੇ ਪੱਿਛੇ ਰਹਣਿਾ ਪਆਿ ਹੈ ਅਤੇ ਪਰਵਿਾਰਕ ਮੈਂਬਰ ਅੱਜ ਵੀ ਜੇਲ੍ਹ ਦੀ ਹਵਾ ਖਾ ਰਹੇ ਹਨ

ਵੀ ਓ…. ਓਧਰ ਪੀੜਤ ਦੇ ਪਤਿਾ ਗੁਰਵੰਿਦਰ ਸੰਿਘ ਦਾ ਕਹਣਿਾ ਹੈ ਕ ਿਜਦ ਹੋਰ ਜਾਂਚ ਲਈ ਪੁਲਸ ਸਟੇਸ਼ਨ ਜਾਂਦੇ ਸਨ ਤਾਂ ਉਹਨਾਂ ਨੂੰ ਉਥੇ ਹੀ ਬਠਿਾ ਲਆਿ ਜਾਂਦਾ ਸੀ ਅਤੇ ਜੇਕਰ ਉਸ ਤੋਂ ਬਾਅਦ ਉਨ੍ਹਾਂ ਦੇ ਮਗਰ ਕੋਈ ਜਾਂਦਾ ਸੀ ਤਾਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਸੀ ਅਤੇ ਪੈਸਆਿਂ ਦੀ ਮੰਗ ਕੀਤੀ ਜਾਂਦੀ ਸੀ ਸਾਫ਼ ਤੌਰ ਤੇ ਮੰਨਆਿ ਜਾਵੇ ਤਾਂ ਪੀੜਤ ਪਰਵਿਾਰ ਦਾ ਇਲਜ਼ਾਮ ਪੁਲਸ ਪ੍ਰਸ਼ਾਸਨ ਤੇ ਹੈ ਕ ਿਪੁਲਸਿ ਪ੍ਰਸ਼ਾਸਨ ਵੱਲੋਂ ਨਰਿਪੱਖ ਜਾਂਚ ਨਹੀਂ ਕੀਤੀ ਗਈ ਅਤੇ ਨਾਲ ਹੀ ਇਹ ਵੀ ਇਲਜ਼ਾਮ ਹਨ ਕੇ ਇਹ ਜਾਂਚ ਕਸਿੇ ਸਆਿਸੀ ਸ਼ਹ ਿਤੇ ਕਾਰਨ ਵੀ ਨਹੀਂ ਕੀਤੀ ਗਈ ਗਲਤੀ ਕਸਿਦੀ ਸੀ ਅਤੇ ਗੋਲੀ ਕਸਿਦੀ ਬੰਦੂਕ ਦੇ ਵੱਿਚ ਚੱਲੀਏ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਪਰ ਪੀੜਤ ਪਰਵਿਾਰ ਅੱਜ ਇਨਸਾਫ ਦੀ ਗੁਹਾਰ ਲਗਾ ਰਹਿਾ ਹੈ।

Leave a Reply

Your email address will not be published. Required fields are marked *