ਕਰੋਨਾ ਕਾਲ ਤੋਂ ਬਾਅਦ ਫਿਰ ਤੋਂ ਖੁੱਲ੍ਹੇ ਪਟਿਆਲਾ ਵਾਸੀਆਂ ਦੇ ਲਈ ਚਿੜੀਆ ਘਰ ਦੇ ਦਰਵਾਜ਼ੇ
1 min read

ਸੂਬਾ ਸਰਕਾਰ ਦੀ ਤਰਫ ਤੋਂ ਦਿਤੇ ਗਏ ਆਦੇਸ਼ ਦੇ ਅਨੁਸਾਰ 20 ਤਾਰੀਕ ਤੋਂ ਚਿੜੀਆਂ ਘਰ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪਟਿਆਲਾ ਦੇ ਡਕਾਲਾ ਰੋਡ ਸਥਿਤ ਚਿੜੀਆ ਘਰ ਦੇ ਪ੍ਰਬੰਧਕਾਂ ਦੀ ਤਰਫ ਤੋਂ ਚਿੜੀਆ ਘਰ ਦੇ ਵਿੱਚ ਆਉਣ ਵਾਲੇ ਪਟਿਆਲਾ ਵਾਸੀਆਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਲਗਭਗ 2 ਸਾਲਾਂ ਤੋਂ ਬਾਅਦ ਪਟਿਆਲਾ ਵਾਸੀਆਂ ਦੇ ਲਈ ਘੁੰਮਣ ਲਈ ਖੁੱਲ੍ਹਿਆ ਹੈ ਚਿੜੀਆ ਘਰ ਇਸ ਮੌਕੇ ਤੇ ਪਟਿਆਲਾ ਦੇ ਡਕਾਲਾ ਰੋਡ ਸਥਿਤ ਚਿੜੀਆ ਘਰ ਦੇ ਵਿੱਚ ਅੱਜ ਬਹੁਤ ਹੀ ਘੱਟ ਲੋਕ ਘੁੰਮਦੇ ਹੋਏ ਦਿਖਾਈ ਦਿੱਤੇ ਘੁੰਮਣ ਆਏ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ ਆਖਿਆ ਕਿ ਸਰਕਾਰ ਦਾ ਇਹ ਫ਼ੈਸਲਾ ਬਹੁਤ ਚੰਗਾ ਹੈ
ਇਸ ਮੌਕੇ ਤੇ ਚਿੜੀਆ ਘਰ ਦੇ ਵਿੱਚ ਘੁੰਮਣ ਲਈ ਆਏ ਲੋਕਾਂ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਬਹੁਤ ਹੀ ਖੁਸ਼ੀ ਭਰਿਆ ਹੈ ਪੂਰੇ 2 ਸਾਲ ਗੁਜ਼ਰਨ ਤੋਂ ਬਾਅਦ ਚਿੜੀਆਘਰ ਨੂੰ ਖੋਲ੍ਹਿਆ ਗਿਆ ਹੈ ਜਿਸ ਵਿਚ ਅਸੀਂ ਹੁਣ ਘੁੰਮਣ ਦੇ ਲਈ ਪਹੁੰਚੇ ਹਾਂ ਤੇ ਅਸੀਂ ਪੰਜਾਬ ਸਰਕਾਰ ਦੇ ਚਿੜੀਆਘਰ ਫੁਲ ਦੇ ਇਸ ਫੈਸਲੇ ਦਾ ਧੰਨਵਾਦ ਕਰਦੇ ਹਾਂ ਅਸੀਂ ਜਿੱਥੇ ਜਦ ਪਹੁੰਚੇ ਤਾਂ ਅਸੀਂ ਦੇਖਿਆ ਕਿ ਪ੍ਰਬੰਧਕਾਂ ਦੀ ਤਰਫ ਤੋਂ ਬਿਨ੍ਹਾਂ ਮਾਸਕ ਤੋਂ ਬਿਨਾਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਸਰਕਾਰ ਵੱਲੋਂ ਜਿੱਥੇ ਪੂਰੇ ਹੀ ਪੁਖਤਾ ਪ੍ਰਬੰਧ ਆਮ ਲੋਕਾਂ ਦੇ ਲਈ ਕੀਤੇ ਗਏ ਹਨ ਤੇ ਅਸੀਂ ਬਹੁਤ ਹੀ ਆਨੰਦ ਲੈ ਰਹੇ ਹਾਂ