August 1, 2021

Aone Punjabi

Nidar, Nipakh, Nawi Soch

ਪਟਵਾਰੀਆਂ ਦੀ ਮੰਗਾ ਨਾਲ ਸਬ ਤਹਿਸੀਲ ਪੱਧਰ ਤੇ ਮੰਗਾ ਨੁੰ ਲੈ ਕੇ ਰੇਵੀਨਿਊ ਪਟਵਾਰ ਯੂਨੀਅਨ ਨੇ ਧਰਨਾ

1 min read

ਪਟਵਾਰੀਆਂ ਦੀ ਮੰਗਾ ਨਾਲ
ਸਬ ਤਹਿਸੀਲ ਪੱਧਰ ਤੇ ਮੰਗਾ ਨੁੰ ਲੈ ਕੇ ਰੇਵੀਨਿਊ ਪਟਵਾਰ ਯੂਨੀਅਨ ਨੇ ਧਰਨਾ ਜੋ ਕਿ ਸਵੇਰੇ 10 ਵਜੋ ਤੋ 2 ਤੱਕ ਦਾ ਸਮਾ ਹੈ ਇਸ ਤੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਾਲੰੁ 30 ਸਾਲਾ ਤੋ ਮੰਗ ਪੂਰੀ ਨਹੀ ਕੀਤੀ ਗਈ ਹੈ ਅਤੇ ਜੋ ਕਿ ਨਾਇੁ ਤਹਿਸੀਲਦਾਰ ਮਾਲ ਵਿਭਾਗ ਤੋ ਬਣਦੇ ਹਨ ਇਹਨਾਂ ਤੇ ਸਾਨੁੰ ਕੋਈ ਕਿਸੇ ਤਰਾ ਦਾ ਇਤਰਾਜ ਨਹੀ ਹੈ ਜੋ ਵੈਸੇ ਪਰਮੋਟ ਹੁੰਦੇ ਹਨ ਇਹਨਾਂ ਨੂੰ ਸਾਡੀ ਲਾਈਨ ਦਾ ਕੋਈ ਤਜਰਬਾ ਨਹੀ ਹੁੰਦਾ ਹੈ ਤੇ ਇਸ ਤੇ ਸਾਨੁੰ ਇਤਰਾਜ ਹੈ।

Leave a Reply

Your email address will not be published. Required fields are marked *

You may have missed